ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ੍ਰੀ ਸ੍ਰੀ ਸ੍ਰੀ ਸ਼ਿਵਕੁਮਾਰ ਸਵਾਮੀ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ


ਸ੍ਰੀ ਸ੍ਰੀ ਸ੍ਰੀ ਸ਼ਿਵਕੁਮਾਰ ਸਵਾਮੀ ਜੀ ਨੇ ਆਪਣਾ ਸੰਪੂਰਨ ਜੀਵਨ ਹਮਦਰਦੀ ਅਤੇ ਸਿੱਖਿਆ ਨੂੰ ਸਮਰਪਿਤ ਕਰ ਦਿੱਤਾ

ਉਨ੍ਹਾਂ ਦੀ ਬ੍ਰਹਮ ਕਿਰਪਾ ਦੇ ਕੋਮਲ ਅਹਿਸਾਸ ਨੇ ਅਣਗਿਣਤ ਜ਼ਿੰਦਗੀਆਂ ਵਿੱਚ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ

प्रविष्टि तिथि: 01 APR 2026 11:09AM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸ੍ਰੀ ਸ੍ਰੀ ਸ੍ਰੀ ਸ਼ਿਵਕੁਮਾਰ ਸਵਾਮੀ ਜੀ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 

ਐਕਸ ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਸ੍ਰੀ ਸ੍ਰੀ ਸ੍ਰੀ ਸ਼ਿਵਕੁਮਾਰ ਸਵਾਮੀ ਜੀ ਦੀ ਜਯੰਤੀ ‘ਤੇ, ਮੈਂ ਇੱਕ ਅਜਿਹੇ ਪੂਜਨੀਕ ਸੰਤ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਆਪਣਾ ਸੰਪੂਰਨ ਜੀਵਨ ਹਮਦਰਦੀ ਅਤੇ ਸਿੱਖਿਆ ਨੂੰ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਦੀ ਬ੍ਰਹਮ ਕਿਰਪਾ ਦੇ ਕੋਮਲ ਅਹਿਸਾਸ ਨੇ ਅਣਗਿਣਤ ਜ਼ਿੰਦਗੀਆਂ ਵਿੱਚ ਬਦਲਾਅ ਲਿਆਉਣ ਦਾ ਕੰਮ ਕੀਤਾ ਅਤੇ ਸਿੱਧਗੰਗਾ ਮਠ ਦੀ ਉਨ੍ਹਾਂ ਦੀ ਵਿਰਾਸਤ ਹਮੇਸ਼ਾ ਸਾਡੇ ਲਈ ਨਿਰਸੁਆਰਥ ਸੇਵਾ ਕਰਨ ਦੀ ਪ੍ਰੇਰਨਾ ਬਣੀ ਰਹੇਗੀ।”

****

ਆਰਕੇ/ਆਰਆਰ/ਪੀਆਰ/ਐੱਸਸੀ


(रिलीज़ आईडी: 2247675) आगंतुक पटल : 60
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Assamese , Gujarati , Kannada