ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਨ ਕ੍ਰਾਂਤੀਕਾਰੀ, ਅਜਿੱਤ ਚੰਦ੍ਰਸ਼ੇਖਰ ਆਜ਼ਾਦ ਨੂੰ ਉਨ੍ਹਾਂ ਦੀ ਬਰਸੀ 'ਤੇ ਨਿਮਰ ਸ਼ਰਧਾਂਜਲੀ ਭੇਟ ਕੀਤੀ
ਆਪਣੇ ਆਖਰੀ ਸਾਹ ਤੱਕ "ਵੰਦੇ ਮਾਤਰਮ" ਦਾ ਗਾਇਨ ਕਰਦੇ ਹੋਏ, ਚੰਦ੍ਰਸ਼ੇਖਰ ਆਜ਼ਾਦ ਨੇ ਅੰਗ੍ਰੇਜੀ ਹਕੂਮਤ ਵਿਰੁੱਧ ਬਹਾਦਰੀ ਨਾਲ ਲੜਾਈ ਲੜੀ
ਭਾਵੇਂ ਕਾਕੋਰੀ ਟ੍ਰੇਨ ਐਕਸ਼ਨ ਹੋਵੇ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਦਾ ਗਠਨ ਹੋਵੇ, ਜਾਂ ਕ੍ਰਾਂਤੀਕਾਰੀਆਂ ਲਈ ਇੱਕ ਸ਼ਕਤੀਸ਼ਾਲੀ ਸੰਗਠਨ ਦਾ ਨਿਰਮਾਣ ਹੋਵੇ, ਚੰਦ੍ਰਸ਼ੇਖਰ ਆਜ਼ਾਦ ਦੇ ਜੀਵਨ ਦਾ ਹਰ ਪਲ ਆਜ਼ਾਦੀ ਲਈ ਸਮਰਪਿਤ ਰਿਹਾ
ਉਨ੍ਹਾਂ ਦੀ ਕੁਰਬਾਨੀ ਦੀ ਗਾਥਾ ਨੂੰ ਯਾਦ ਕਰਨਾ ਸਾਨੂੰ ਅੱਜ ਵੀ ਦੇਸ਼ ਭਗਤੀ ਨਾਲ ਭਰ ਦਿੰਦਾ ਹੈ
प्रविष्टि तिथि:
27 FEB 2026 11:50AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਹਾਨ ਕ੍ਰਾਂਤੀਕਾਰੀ, ਅਜਿੱਤ ਚੰਦ੍ਰਸ਼ੇਖਰ ਆਜ਼ਾਦ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ।
ਐਕਸ ਪਲੈਟਫਾਰਮ 'ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਆਪਣੇ ਆਖਰੀ ਸਾਹ ਤੱਕ "ਵੰਦੇ ਮਾਤਰਮ" ਦਾ ਗਾਇਨ ਕਰਦੇ ਹੋਏ, ਚੰਦ੍ਰਸ਼ੇਖਰ ਆਜ਼ਾਦ ਨੇ ਅੰਗ੍ਰੇਜ਼ੀ ਹਕੂਮਤ ਵਿਰੁੱਧ ਬਹਾਦਰੀ ਨਾਲ ਲੜਾਈ ਲੜੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕਾਕੋਰੀ ਟ੍ਰੇਨ ਐਕਸ਼ਨ ਹੋਵੇ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਦਾ ਗਠਨ ਹੋਵੇ, ਜਾਂ ਕ੍ਰਾਂਤੀਕਾਰੀਆਂ ਲਈ ਇੱਕ ਸ਼ਕਤੀਸ਼ਾਲੀ ਸੰਗਠਨ ਦਾ ਨਿਰਮਾਣ ਹੋਵੇ, ਚੰਦ੍ਰਸ਼ੇਖਰ ਆਜ਼ਾਦ ਦੇ ਜੀਵਨ ਦਾ ਹਰ ਪਲ ਆਜ਼ਾਦੀ ਲਈ ਸਮਰਪਿਤ ਰਿਹਾ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਦੀ ਗਾਥਾ ਨੂੰ ਯਾਦ ਕਰਨਾ ਸਾਨੂੰ ਅੱਜ ਵੀ ਦੇਸ਼ ਭਗਤੀ ਨਾਲ ਭਰ ਦਿੰਦਾ ਹੈ।”
***************
ਆਰਕੇ/ਆਰਆਰ/ਪੀਐੱਸ/ਏਕੇ
(रिलीज़ आईडी: 2233869)
आगंतुक पटल : 35
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Bengali-TR
,
Gujarati
,
Tamil
,
Kannada
,
Malayalam