ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav AI Impact Summit 2026

ਏਆਈ ਦੇ ਪ੍ਰਭਾਵ ‘ਤੇ ਨਵੀਂ ਦਿੱਲੀ ਐਲਾਨਨਾਮੇ ਵਿੱਚ ਕੁਝ ਹੋਰ ਦੇਸ਼ ਸ਼ਾਮਲ

Posted On: 24 FEB 2026 11:19AM by PIB Chandigarh

18-19 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਏਆਈ ਇੰਪੈਕਟ ਸਮਿਟ 2026 ਦੀ ਸਮਾਪਤੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਗਲੋਬਲ ਸਹਿਯੋਗ ਲਈ ਏਆਈ ਦੇ ਪ੍ਰਭਾਵ ‘ਤੇ ਇਤਿਹਾਸਿਕ ਨਵੀਂ ਦਿੱਲੀ ਐਲਾਨਨਾਮੇ ਨੂੰ ਸਵੀਕਾਰ ਕੀਤੇ ਜਾਣ ਦੇ ਨਾਲ ਹੋਈ।

21 ਫਰਵਰੀ, 2026 ਤੱਕ 88 ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਇਸ ਐਲਾਨਨਾਮੇ ਦਾ ਸਮਰਥਨ ਕੀਤਾ ਸੀ। ਉਸ ਤੋਂ ਬਾਅਦ 3 ਹੋਰ ਦੇਸ਼ –ਬੰਗਲਾਦੇਸ਼, ਕੋਸਟਾ ਰਿਕਾ ਅਤੇ ਗੁਆਟੇਮਾਲਾ- ਇਸ ਵਿੱਚ ਸ਼ਾਮਲ ਹੋ ਗਏ ਹਨ ਜਿਸ ਨਾਲ ਐਲਾਨਨਾਮੇ ‘ਤੇ ਹਸਤਾਖਰ ਕਰਨ ਵਾਲਿਆਂ ਦੀ ਕੁੱਲ ਸੰਖਿਆ 91 ਦੇਸ਼ਾਂ ਅਤੇ ਸੰਗਠਨਾਂ ਤੱਕ ਪਹੁੰਚ ਗਈ ਹੈ।

ਇਸ ਅਨੁਸਾਰ, ਇਸ ਵਿਸ਼ੇ ‘ਤੇ ਮਿਤੀ 21 ਫਰਵਰੀ (ਆਈਡੀ:2231208) ਦੀ ਪ੍ਰੈੱਸ ਰਿਲੀਜ਼ ਨੂੰ 3 ਨਵੇਂ ਹਸਤਾਖਰਕਰਤਾਵਾਂ ਨੂੰ ਸ਼ਾਮਲ ਕਰਕੇ ਅਪਡੇਟ ਕੀਤਾ ਗਿਆ ਹੈ:

https://www.pib.gov.in/PressReleasePage.aspx?PRID=2231208&reg=3&lang=2#:~:text=Guided%20by%20the%20principle%20of,Respecting%20national%20sovereignty

************

ਐੱਮਐੱਸਜ਼ੈੱਡ


(Release ID: 2232075) ਵਿਜ਼ੀਟਰ ਕਾਊਂਟਰ : 9