ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੁਭਾਸ਼ਤਮ ਰਾਹੀਂ ਗੁਣ, ਚਰਿੱਤਰ, ਗਿਆਨ ਅਤੇ ਦੌਲਤ ਦੇ ਸਦੀਵੀ ਮੁੱਲਾਂ ਨੂੰ ਉਜਾਗਰ ਕੀਤਾ
प्रविष्टि तिथि:
07 JAN 2026 8:57AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਪਰੰਪਰਾ ਦੇ ਸਦੀਵੀ ਗਿਆਨ 'ਤੇ ਵਿਚਾਰ ਕਰਦਿਆਂ ਉਨ੍ਹਾਂ ਮੁੱਲਾਂ ਨੂੰ ਉਜਾਗਰ ਕੀਤਾ, ਜੋ ਰਾਸ਼ਟਰੀ ਜੀਵਨ ਅਤੇ ਵਿਅਕਤੀਗਤ ਵਿਵਹਾਰ ਦਾ ਮਾਰਗ-ਦਰਸ਼ਨ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੱਚੀ ਸੁੰਦਰਤਾ ਗੁਣਾਂ ਨਾਲ ਨਿੱਖਰਦੀ ਹੈ, ਵੰਸ਼ ਚਰਿੱਤਰ ਨਾਲ ਮਾਣ ਪ੍ਰਾਪਤ ਕਰਦਾ ਹੈ, ਗਿਆਨ ਦਾ ਮੁੱਲ ਸਫਲਤਾ ਵਿੱਚ ਹੈ ਅਤੇ ਦੌਲਤ ਦਾ ਅਰਥ ਹੈ ਜ਼ਿੰਮੇਵਾਰੀ ਭਰਪੂਰ ਅਨੰਦ ਹੈ। ਉਨ੍ਹਾਂ ਕਿਹਾ ਕਿ ਇਹ ਮੁੱਲ ਨਾ ਸਿਰਫ਼ ਸਦੀਵੀ ਹਨ ਸਗੋਂ ਸਮਕਾਲੀ ਸਮਾਜ ਵਿੱਚ ਵੀ ਬਹੁਤ ਢੁਕਵੇਂ ਹਨ। ਇਹ ਭਾਰਤ ਦੀ ਤਰੱਕੀ, ਜ਼ਿੰਮੇਵਾਰੀ ਅਤੇ ਸਦਭਾਵਨਾ ਵੱਲ ਸਮੂਹਿਕ ਯਾਤਰਾ ਦਾ ਮਾਰਗ-ਦਰਸ਼ਨ ਕਰਦੇ ਹਨ ।
ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਸੰਸਕ੍ਰਿਤ ਸ਼ਲੋਕ ਸਾਂਝਾ ਕਰਦੇ ਹੋਏ ਲਿਖਿਆ:
“गुणो भूषयते रूपं शीलं भूषयते कुलम्।
सिद्धिर्भूषयते विद्यां भोगो भूषयते धनम्॥”
***********
ਐੱਮਜੇਪੀਐੱਸ/ਐੱਸਆਰ
(रिलीज़ आईडी: 2212072)
आगंतुक पटल : 7
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Bengali-TR
,
Gujarati
,
Tamil
,
Telugu
,
Kannada
,
Malayalam