ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦੇਵ ਦੀਪਾਵਲੀ ਦੇ ਮੌਕੇ 'ਤੇ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 05 NOV 2025 10:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਵ ਦੀਪਾਵਲੀ ਦੇ ਮੌਕੇ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, "ਬਾਬਾ ਵਿਸ਼ਵਨਾਥ ਦੀ ਪਵਿੱਤਰ ਨਗਰੀ ਅੱਜ ਦੇਵ ਦੀਪਾਵਲੀ ਦੀ ਬੇਮਿਸਾਲ ਰੋਸ਼ਨੀ ਨਾਲ ਰੋਸ਼ਨ ਹੈ। ਮਾਂ ਗੰਗਾ ਦੇ ਕੰਢੇ, ਕਾਸ਼ੀ ਦੇ ਘਾਟਾਂ ’ਤੇ ਜਗਦੇ ਲੱਖਾਂ ਦੀਵਿਆਂ ਵਿੱਚ ਸਾਰਿਆਂ ਲਈ ਖ਼ੁਸ਼ੀ-ਖ਼ੁਸ਼ਹਾਲੀ ਦੀ ਪ੍ਰਾਰਥਨਾ ਹੈ।"

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:

"बाबा विश्वनाथ की पावन नगरी आज देव दीपावली के अनुपम प्रकाश से आलोकित है। मां गंगा के किनारे काशी के घाटों पर प्रज्वलित लाखों दीपों में सबके लिए सुख-समृद्धि की कामना है। यह दिव्यता और भव्यता हर किसी के मन-प्राण को मंत्रमुग्ध कर देने वाली है।

आप सभी को देव दीपावली की हार्दिक शुभकामनाएं। हर-हर महादेव!"

 

"ਕਾਸ਼ੀ ਵਿੱਚ ਸ਼ਾਨਦਾਰ ਦੇਵ ਦੀਪਾਵਾਲੀ!"

 

***********

ਐੱਮਜੇਪੀਐੱਸ/ਵੀਜੇ


(रिलीज़ आईडी: 2187903) आगंतुक पटल : 20
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam