ਵਿੱਤ ਮੰਤਰਾਲਾ
azadi ka amrit mahotsav

ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅਤੇ ਰਾਜਾਂ ਨੂੰ ਕੈਪੀਟਲ ਦੇ ਖਰਚ ਨੂੰ ਤੇਜ਼ ਕਰਨ ਅਤੇ ਉਨ੍ਹਾਂ ਦੇ ਵਿਕਾਸ/ਭਲਾਈ ਨਾਲ ਸਬੰਧਿਤ ਖਰਚਿਆਂ ਨੂੰ ਵਿੱਤ ਪ੍ਰਦਾਨ ਕਰਨ ਦੇ ਯੋਗ ਬਣਾਉਣ ਲਈ, ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਟੈਕਸ ਡਿਵੋਲਿਊਸ਼ਨ ਦੀ ਇੱਕ ਅਗ੍ਰਿਮ ਕਿਸ਼ਤ ਵਜੋਂ ₹1,01,603 ਕਰੋੜ ਦਾ ਟੈਕਸ ਡਿਵੋਲਿਊਸ਼ਨ ਜਾਰੀ ਕੀਤਾ

प्रविष्टि तिथि: 01 OCT 2025 8:03PM by PIB Chandigarh

ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅਤੇ ਰਾਜਾਂ ਨੂੰ ਕੈਪੀਟਲ ਦੇ ਖਰਚ ਵਿੱਚ ਤੇਜ਼ੀ ਲਿਆਉਣ ਅਤੇ ਉਨ੍ਹਾਂ ਦੇ ਵਿਕਾਸ/ਭਲਾਈ ਨਾਲ ਸਬੰਧਿਤ ਖਰਚਿਆਂ ਨੂੰ ਵਿੱਤ ਪ੍ਰਦਾਨ ਕਰਨ ਦੇ ਯੋਗ ਬਣਾਉਣ ਲਈ, ਕੇਂਦਰ ਸਰਕਾਰ ਨੇ 1 ਅਕਤੂਬਰ, 2025 ਨੂੰ ਰਾਜ ਸਰਕਾਰਾਂ ਨੂੰ 1,01,603 ਕਰੋੜ ਰੁਪਏ ਦਾ ਐਡੀਸ਼ਨਲ ਟੈਕਸ ਡਿਵੋਲਿਊਸ਼ਨ ਜਾਰੀ ਕੀਤਾ ਹੈ। ਇਹ 10  ਅਕਤੂਬਰ 2025 ਨੂੰ ਜਾਰੀ ਕੀਤੇ ਜਾਣ ਵਾਲੇ ਆਮ ਮਾਸਿਕ ਡਿਵੋਲਿਊਸ਼ਨ ਤੋਂ ਵੱਖਰਾ  ਹੈ ।

ਜਾਰੀ ਕੀਤੀ ਗਈ ਰਕਮ ਦਾ ਰਾਜ-ਵਾਰ ਵੰਡ ( ₹ ਕਰੋੜ ਵਿੱਚ) ਹੇਠਾਂ ਸਾਰਣੀ ਵਿੱਚ ਦਿੱਤਾ ਗਿਆ ਹੈ:

ਲੜੀ ਨੰ.

ਰਾਜ

ਰਕਮ ਕਰੋੜ (ਰੁਪਇਆਂ ਵਿੱਚ)

1

ਆਂਧਰ ਪ੍ਰਦੇਸ਼

4112

2

ਅਰੁਣਾਚਲ ਪ੍ਰਦੇਸ਼

1785

3

ਅਸਾਮ

3178

4

ਬਿਹਾਰ

10219

5

ਛੱਤੀਸਗੜ੍ਹ

3462

6

ਗੋਆ

392

7

ਗੁਜਰਾਤ

 

3534

8

ਹਰਿਆਣਾ

1111

9

ਹਿਮਾਚਲ ਪ੍ਰਦੇਸ਼

843

10

ਝਾਰਖੰਡ

3360

11

ਕਰਨਾਟਕ

 

3705

12

ਕੇਰਲ

1956

13

ਮੱਧ ਪ੍ਰਦੇਸ਼

7976

`14

ਮਹਾਰਾਸ਼ਟਰ

6418

15

ਮਣੀਪੁਰ

727

16

ਮੇਘਾਲਿਆ

779

17

ਮਿਜ਼ੋਰਮ

508

18

ਨਾਗਾਲੈਂਡ

578

19

ਓਡੀਸ਼ਾ

4601

20

ਪੰਜਾਬ

1836

21

ਰਾਜਸਥਾਨ

6123

22

ਸਿੱਕਮ

394

23

ਤਮਿਲ ਨਾਡੂ

4144

24

ਤੇਲੰਗਾਨਾ

2136

25

ਤ੍ਰਿਪੁਰਾ

719

26

ਉੱਤਰ ਪ੍ਰਦੇਸ਼

18227

27

ਉੱਤਰਾਖੰਡ

1136

28

ਪੱਛਮੀ ਬੰਗਾਲ

7644

 

Click here to see pdf

ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ

****

ਐੱਨਬੀ/ਕੇਐੱਮਐੱਨ/ਏਕੇ


(रिलीज़ आईडी: 2174147) आगंतुक पटल : 27
इस विज्ञप्ति को इन भाषाओं में पढ़ें: English , Urdu , हिन्दी , Marathi , Odia , Tamil , Malayalam