ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਭਲਕੇ ਵ੍ਰਿੰਦਾਵਨ ਜਾਣਗੇ

प्रविष्टि तिथि: 24 SEP 2025 6:03PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਭਲਕੇ 25 ਸਤੰਬਰ, 2025 ਨੂੰ ਸਫ਼ਦਰਜੰਗ ਰੇਲਵੇ ਸਟੇਸ਼ਨ ਤੋਂ ਇੱਕ ਵਿਸ਼ੇਸ਼ ਰੇਲ ਗੱਡੀ ਰਾਹੀਂ ਉੱਤਰ ਪ੍ਰਦੇਸ਼ ’ਚ ਵ੍ਰਿੰਦਾਵਨ ਪਹੁੰਚਣਗੇ।
 

ਆਪਣੇ ਦਿਨ ਭਰ ਦੇ ਦੌਰੇ ਦੌਰਾਨ ਰਾਸ਼ਟਰਪਤੀ ਸ਼੍ਰੀ ਬਾਂਕੇ ਬਿਹਾਰੀ ਮੰਦਿਰ, ਨਿਧੀਵਨ ਅਤੇ ਕੁਬਜਾ ਕ੍ਰਿਸ਼ਨ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ। ਵ੍ਰਿੰਦਾਵਨ ਵਿੱਚ ਉਹ ਸੁਦਾਮਾ ਕੁਟੀ ਵੀ ਜਾਣਗੇ। ਰਾਸ਼ਟਰਪਤੀ ਮੁਰਮੂ ਮਥੁਰਾ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਦੇ ਦਰਸ਼ਨ ਅਤੇ ਪੂਜਾ ਕਰਨਗੇ।

***

ਐਮਜੇਪੀਐਸ/ਐਸਆਰ/ਐਸਕੇਐਸ


(रिलीज़ आईडी: 2171187) आगंतुक पटल : 17
इस विज्ञप्ति को इन भाषाओं में पढ़ें: English , Urdu , हिन्दी , Bengali , Tamil , Malayalam