ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਦੂਜੇ ਦਿਨ ਦੇਵੀ ਬ੍ਰਹਮਚਾਰਣੀ ਦੀ ਪੂਜਾ-ਅਰਚਨਾ ਕੀਤੀ

Posted On: 23 SEP 2025 9:10AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਰਾਤਿਆਂ ਦੇ ਦੂਜੇ ਦਿਨ ਦੇਵੀ ਬ੍ਰਹਮਚਾਰਣੀ ਦੀ ਪੂਜਾ-ਅਰਚਨਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ 'ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ:

"ਨਰਾਤਿਆਂ ਵਿੱਚ ਅੱਜ ਮਾਂ ਬ੍ਰਹਮਚਾਰਣੀ ਦੇ ਚਰਨਾਂ ਵਿੱਚ ਕੋਟਿ-ਕੋਟਿ ਵੰਦਨ! ਦੇਵੀ ਮਾਂ ਆਪਣੇ ਸਾਰੇ ਭਗਤਾਂ ਨੂੰ ਹਿੰਮਤ ਅਤੇ ਸਬਰ ਦਾ ਆਸ਼ੀਰਵਾਦ ਪ੍ਰਦਾਨ ਕਰਨ।"

 

************

ਐੱਮਜੇਪੀਐੱਸ/ ਐੱਸਆਰ


(Release ID: 2170128)