ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵੈਸ਼ਾਲੀ ਰਮੇਸ਼ਬਾਬੂ ਨੂੰ ਫਿਡੇ (ਐੱਫ਼ਆਈਡੀਏ) ਮਹਿਲਾ ਗ੍ਰੈਂਡ ਸਵਿਸ 2025 ਜਿੱਤਣ ਲਈ ਵਧਾਈ ਦਿੱਤੀ
Posted On:
16 SEP 2025 8:47AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੈਸ਼ਾਲੀ ਰਮੇਸ਼ਬਾਬੂ ਨੂੰ ਫਿਡੇ (ਐੱਫ਼ਆਈਡੀਏ) ਮਹਿਲਾ ਗ੍ਰੈਂਡ ਸਵਿਸ 2025 ਜਿੱਤਣ ਲਈ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, "ਉਨ੍ਹਾਂ ਦਾ ਜਨੂਨ ਅਤੇ ਸਮਰਪਣ ਮਿਸਾਲੀ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।"
ਪ੍ਰਧਾਨ ਮੰਤਰੀ ਨੇ ਅੱਜ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ:
"ਸ਼ਾਨਦਾਰ ਪ੍ਰਾਪਤੀ। ਵੈਸ਼ਾਲੀ ਰਮੇਸ਼ਬਾਬੂ ਨੂੰ ਵਧਾਈ। ਉਨ੍ਹਾਂ ਦਾ ਜਨੂਨ ਅਤੇ ਸਮਰਪਣ ਮਿਸਾਲੀ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।"
@chessvaishali
*********
ਐੱਮਜੇਪੀਐੱਸ/ਵੀਜੇ
(Release ID: 2167140)
ਵਿਜ਼ੀਟਰ ਕਾਊਂਟਰ : 30
Read this release in:
Malayalam
,
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada