ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਿਨੇਮਾ ਜਗਤ ਵਿੱਚ 50 ਗੌਰਵਸ਼ਾਲੀ ਵਰ੍ਹੇ ਪੂਰੇ ਕਰਨ ‘ਤੇ ਥਿਰੂ ਰਜਨੀਕਾਂਤ ਜੀ ਨੂੰ ਵਧਾਈ ਦਿੱਤੀ
Posted On:
15 AUG 2025 9:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਿਰੂ ਰਜਨੀਕਾਂਤ ਜੀ ਨੂੰ ਸਿਨੇਮਾ ਜਗਤ ਵਿੱਚ 50 ਗੌਰਵਸ਼ਾਲੀ ਵਰ੍ਹੇ ਪੂਰੇ ਕਰਨ ‘ਤੇ ਵਧਾਈਆਂ ਦਿੱਤੀਆਂ।
ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਸਿਨੇਮਾ ਜਗਤ ਵਿੱਚ 50 ਸ਼ਾਨਦਾਰ ਵਰ੍ਹੇ ਪੂਰੇ ਕਰਨ ‘ਤੇ ਥਿਰੂ ਰਜਨੀਕਾਂਤ ਜੀ ਨੂੰ ਵਧਾਈਆਂ। ਉਨ੍ਹਾਂ ਦੀ ਯਾਤਰਾ ਯਾਦਗਾਰ ਰਹੀ ਹੈ, ਉਨ੍ਹਾਂ ਦੀਆਂ ਵੱਖ-ਵੱਖ ਭੂਮਿਕਾਵਾਂ ਨੇ ਵਿਭਿੰਨ ਪੀੜ੍ਹੀਆਂ ਦੇ ਲੋਕਾਂ ਦੇ ਮਨ ਵਿੱਚ ਅਮਿਟ ਛਾਪ ਛੱਡੀ ਹੈ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਨਿਰੰਤਰ ਸਫ਼ਲਤਾ ਅਤੇ ਉੱਤਮ ਸਿਹਤ ਦੀ ਕਾਮਨਾ ਕਰਦਾ ਹਾਂ” @ਰਜਨੀਕਾਂਤ (@rajinikanth)।”
“திரைப்பட உலகில் புகழ்மிக்க 50 ஆண்டுகளை நிறைவு செய்யும் திரு ரஜினிகாந்த் அவர்களுக்கு வாழ்த்துகள். அவரது பயணம் வரலாற்றுச் சிறப்பு மிக்கது, அவரது நடிப்பில் பலவகையான பாத்திரங்கள் தலைமுறைகள் கடந்து மக்கள் மனங்களில் நீடித்த தாக்கத்தை ஏற்படுத்தியுள்ளன. வரும் காலங்களில் அவரது தொடர்ச்சியான வெற்றிக்கும் நல்ல ஆரோக்கியத்திற்கும் வாழ்த்துகிறேன்.
@rajinikanth”
************
ਐੱਮਜੇਪੀਐੱਸ /ਐੱਸਆਰ
(Release ID: 2157100)
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam