ਗ੍ਰਹਿ ਮੰਤਰਾਲਾ
ਆਜ਼ਾਦੀ ਦਿਵਸ-2025 ਦੇ ਮੌਕੇ 'ਤੇ ਪੁਲਿਸ, ਫਾਇਰ ਬ੍ਰਿਗੇਡ, ਹੋਮ ਗਾਰਡ ਤੇ ਸਿਵਲ ਡਿਫੈਂਸ ਅਤੇ ਸੁਧਾਰ ਸੇਵਾਵਾਂ ਦੇ 1090 ਮੁਲਾਜ਼ਮਾਂ ਨੂੰ ਬਹਾਦਰੀ/ਸੇਵਾ ਮੈਡਲ ਪ੍ਰਦਾਨ ਕੀਤੇ ਗਏ
Posted On:
14 AUG 2025 9:10AM by PIB Chandigarh
ਆਜ਼ਾਦੀ ਦਿਵਸ, 2025 ਦੇ ਮੌਕੇ 'ਤੇ ਪੁਲਿਸ, ਫਾਇਰ, ਹੋਮ ਗਾਰਡ ਤੇ ਸਿਵਲ ਡਿਫੈਂਸ (ਐੱਚ.ਜੀ.& ਸੀ.ਡੀ) ਅਤੇ ਸੁਧਾਰ ਸੇਵਾਵਾਂ ਦੇ ਕੁੱਲ 1090 ਮੁਲਾਜ਼ਮਾਂ ਨੂੰ ਬਹਾਦਰੀ ਅਤੇ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
233 ਮੁਲਾਜ਼ਮਾਂ ਨੂੰ ਬਹਾਦਰੀ ਮੈਡਲ (ਜੀ.ਐੱਮ), 99 ਮੁਲਾਜ਼ਮਾਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ (ਐੱਮ.ਐੱਸ.ਐੱਮ) ਅਤੇ 758 ਮੁਲਾਜ਼ਮਾਂ ਨੂੰ ਮੈਰੀਟੋਰੀਅਸ ਸੇਵਾ ਲਈ ਮੈਡਲਾਂ (ਐੱਮ.ਐੱਸ.ਐੱਮ) ਨਾਲ ਸਮਨਮਾਨਿਤ ਕੀਤਾ ਗਿਆ ਹੈ।
ਵੇਰਵੇ ਹੇਠ ਲਿਖੇ ਮੁਤਾਬਿਕ ਹਨ: -
ਬਹਾਦਰੀ ਮੈਡਲ
ਮੈਡਲਾਂ ਦੇ ਨਾਂ
|
ਪ੍ਰਦਾਨ ਕੀਤੇ ਗਏ ਮੈਡਲਾਂ ਦੀ ਗਿਣਤੀ
|
ਬਹਾਦਰੀ ਮੈਡਲ (ਜੀ ਐੱਮ)
|
233*
|
* ਪੁਲਿਸ ਸੇਵਾ-226, ਫਾਇਰ ਸਰਵਿਸ-06 ਅਤੇ ਐਚਜੀ ਅਤੇ ਸੀਡੀ-01
ਬਹਾਦਰੀ ਮੈਡਲ (ਜੀਐੱਮ) ਲੜੀਵਾਰ ਜਾਨ-ਮਾਲ ਬਚਾਉਣ, ਅਪਰਾਧ ਨੂੰ ਰੋਕਣ ਜਾਂ ਅਪਰਾਧੀਆਂ ਨੂੰ ਫੜਨ ਵਿੱਚ ਦਿਖਾਈ ਗਈ ਦੁਰਲਭ ਬਹਾਦਰੀ ਕਾਰਜ ਅਤੇ ਅਸਧਾਰਣ ਬਹਾਦਰੀ ਦੇ ਕੰਮਾਂ ਦੇ ਅਧਾਰ 'ਤੇ ਦਿੱਤੇ ਜਾਂਦੇ ਹਨ, ਜਿਸ ਵਿੱਚ ਸਬੰਧਿਤ ਅਧਿਕਾਰੀ ਦੀਆਂ ਜ਼ਿੰਮੇਵਾਰੀਆਂ ਅਤੇ ਕਰਤੱਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋਖਮ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।
233 ਬਹਾਦਰੀ ਸਨਮਾਨਾਂ ਵਿੱਚੋਂ ਜ਼ਿਆਦਾਤਰ, ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ਦੇ 54 ਜਵਾਨ, ਜੰਮੂ ਅਤੇ ਕਸ਼ਮੀਰ ਖੇਤਰ ਦੇ 152 ਜਵਾਨ, ਉੱਤਰ-ਪੂਰਬ ਦੇ 03 ਜਵਾਨ ਅਤੇ ਹੋਰ ਖੇਤਰਾਂ ਦੇ 24 ਜਵਾਨਾਂ ਨੂੰ ਉਨ੍ਹਾਂ ਦੀ ਬਹਾਦਰੀ ਭਰਪੂਰ ਕਾਰਵਾਈ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ।
ਬਹਾਦਰੀ ਲਈ ਮੈਡਲ (ਜੀਐੱਮ):- ਬਹਾਦਰੀ ਲਈ 233 ਮੈਡਲਾਂ (ਜੀਐੱਮ) ਵਿੱਚੋਂ ਲੜੀਵਾਰ 226 ਪੁਲਿਸ ਮੁਲਾਜ਼ਮਾਂ ਅਤੇ 6 ਫਾਇਰ ਸਰਵਿਸ ਮੁਲਾਜ਼ਮਾਂ ਅਤੇ 01 ਐਚ.ਜੀ ਅਤੇ ਸੀ.ਡੀ ਪਰਸਨਲ ਨੂੰ ਜੀਐੱਮ ਨਾਲ ਸਨਮਾਨਿਤ ਕੀਤਾ ਗਿਆ ਹੈ।
ਸੇਵਾ ਮੈਡਲ
ਰਾਸ਼ਟਰਪਤੀ ਦਾ ਵਿਲੱਖਣ ਸੇਵਾ ਮੈਡਲ (ਪੀ.ਐੱਸ.ਐੱਮ.) ਸੇਵਾ ਵਿੱਚ ਅਸਾਧਾਰਨ ਤੌਰ 'ਤੇ ਵਿਲੱਖਣ ਰਿਕਾਰਡ ਲਈ ਦਿੱਤਾ ਜਾਂਦਾ ਹੈ ਅਤੇ ਮੈਰੀਟੋਰੀਅਸ ਸੇਵਾ ਮੈਡਲ (ਐੱਮ.ਐੱਸ.ਐੱਮ.) ਵਸੀਲੇ ਅਤੇ ਕਰਤੱਵ ਪ੍ਰਤੀ ਸਮਰਪਣ ਦੁਆਰਾ ਦਰਸਾਈ ਗਈ ਕੀਮਤੀ ਸੇਵਾ ਲਈ ਦਿੱਤਾ ਜਾਂਦਾ ਹੈ।
99 ਰਾਸ਼ਟਰਪਤੀ ਮੈਡਲਾਂ ਵਿੱਚੋਂ, ਵਿਸ਼ੇਸ਼ ਸੇਵਾ (ਪੀਐੱਸਐੱਮ) ਵਿੱਚੋਂ, 89 ਪੁਲਿਸ ਸੇਵਾ, 05 ਫਾਇਰ ਸਰਵਿਸ, 03 ਸਿਵਲ ਡਿਫੈਂਸ ਅਤੇ ਹੋਮ ਗਾਰਡ ਸੇਵਾ ਨੂੰ ਅਤੇ 02 ਸੁਧਾਰ ਸੇਵਾ ਨੂੰ ਦਿੱਤੇ ਗਏ ਹਨ। ਮੈਰੀਟੋਰੀਅਸ ਸਰਵਿਸ (ਐੱਮ.ਐੱਸ.ਐੱਮ) ਲਈ 758 ਮੈਡਲਾਂ ਵਿੱਚੋਂ, 635 ਪੁਲਿਸ ਸੇਵਾ ਨੂੰ, 51 ਫਾਇਰ ਸਰਵਿਸ ਨੂੰ, 41 ਸਿਵਲ ਡਿਫੈਂਸ ਅਤੇ ਹੋਮ ਗਾਰਡ ਸੇਵਾ ਨੂੰ ਅਤੇ 31 ਸੁਧਾਰ ਸੇਵਾ ਨੂੰ ਦਿੱਤੇ ਗਏ ਹਨ।
ਮੈਡਲ ਦਾ ਨਾਮ
|
ਪੁਲਿਸ ਸੇਵਾ
|
ਫਾਇਰ ਸਰਵਿਸ
|
ਸਿਵਲ ਡਿਫੈਂਸ ਅਤੇ ਹੋਮ ਗਾਰਡ ਸੇਵਾ
|
ਸੁਧਾਰ ਸੇਵਾ
|
ਕੁੱਲ
|
ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ (ਪੀ.ਐੱਸ.ਐੱਮ.)
(ਕੁੱਲ ਮੈਡਲ ਦਿੱਤੇ ਗਏ: 99)
|
89
|
05
|
03
|
02
|
99
|
ਮੈਰੀਟੋਰੀਅਸ ਸਰਵਿਸ ਲਈ ਮੈਡਲ (MSM)
(ਕੁੱਲ ਮੈਡਲ ਦਿੱਤੇ ਗਏ: 758)
|
635
|
51
|
41
|
31
|
758
|
ਪੁਰਸਕਾਰ ਜੇਤੂਆਂ ਦੀ ਸੂਚੀ ਦੇ ਵੇਰਵੇ ਹੇਠਾਂ ਦਿੱਤੇ ਅਨੁਸਾਰ ਹਨ:
ਸ. ਨੰ.
|
ਵਿਸ਼ਾ
|
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ
|
ਅਨੁਸੂਚੀ
|
1
|
ਬਹਾਦਰੀ ਲਈ ਮੈਡਲ (GM)
|
233
|
List-I
|
2
|
ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ (PSM)
|
99
|
List-II
|
3
|
ਮੈਰੀਟੋਰੀਅਸ ਸਰਵਿਸ ਲਈ ਮੈਡਲ (MSM)
|
758
|
List-III
|
4
|
ਰਾਜ ਅਨੁਸਾਰ/ਫੋਰਸ ਅਨੁਸਾਰ ਮੈਡਲ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ
|
ਸੂਚੀ ਅਨੁਸਾਰ
|
List -IV
|
Click here to view List-I
Click here to view List-II
Click here to view List-III
Click here to view List-IV
Details are available at www.mha.gov.in and https://awards.gov.in.
*******
ਆਰਕੇ/ਵੀਵੀ/ਆਰਆਰ/ਐਚਐਸ/ਪੀਆਰ/ਪੀਐਸ
(Release ID: 2156307)
Read this release in:
English
,
Malayalam
,
Kannada
,
Bengali
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Telugu