ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਅਸਥਾਈ ਤੌਰ ‘ਤੇ ਬੰਦ 32 ਹਵਾਈ ਅੱਡਿਆਂ ਨੂੰ ਆਮ ਨਾਗਰਿਕ ਉੜਾਣ ਸੰਚਾਲਨ ਦੇ ਲਈ ਖੋਲ੍ਹਿਆ ਗਿਆ

Posted On: 12 MAY 2025 12:20PM by PIB Chandigarh

15 ਮਈ 2025 ਦੀ ਸਵੇਰ 05:29 ਵਜੇ ਤੱਕ ਨਾਗਰਿਕ ਉੜਾਣ ਸੰਚਾਲਨ ਦੇ ਲਈ ਅਸਥਾਈ ਤੌਰ ‘ਤੇ ਬੰਦ 32 ਹਵਾਈ ਅੱਡਿਆਂ ਨੂੰ ਹੁਣ ਆਮ ਨਾਗਰਿਕ ਉੜਾਣ ਸੰਚਾਲਨ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਹਵਾਈ ਅੱਡੇ ਹੁਣ ਤਤਕਾਲ ਪ੍ਰਭਾਵ ਨਾਲ ਨਾਗਰਿਕ ਉੜਾਣ ਸੰਚਾਲਨ ਦੇ ਲਈ ਉਪਲਬਧ ਹਨ।

ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਏਅਰਲਾਈਨਸ ਤੋਂ ਸਿੱਧਾ ਉੜਾਣ ਦੀ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਨਿਯਮਿਤ ਅਪਡੇਟ ਦੇ ਲਈ ਏਅਰਲਾਈਨਸ ਦੀ ਵੈੱਬਸਾਈਟ ਦੇਖੋ।

 ਸੰਦਰਭ ਦੇ ਲਈ ਇੱਥੇ ਦੇਖੋ।

*****

ਬੀਨਾ ਯਾਦਵ


(Release ID: 2128322)