ਸੀਰੀਅਲ ਨੰਬਰ
|
ਸਮਝੌਤਾ/ਸਹਿਮਤੀ ਪੱਤਰ
|
ਸ੍ਰੀਲੰਕਾ ਦੇ ਪ੍ਰਤੀਨਿਧੀ
|
ਭਾਰਤ ਦੇ ਪ੍ਰਤੀਨਿਧੀ
|
1.
|
ਬਿਜਲੀ ਦੇ ਆਯਾਤ/ ਨਿਰਯਾਤ ਦੇ ਲਈ ਐੱਚਵੀਡੀਸੀ ਇੰਟਰਕਨੈਕਸ਼ਨ ਦੇ ਲਾਗੂਕਰਨ ਦੇ ਲਈ ਭਾਰਤ ਸਰਕਾਰ ਅਤੇ ਸ੍ਰੀਲੰਕਾ ਦੇ ਲੋਕਤੰਤਰੀ ਸਮਾਜਵਾਦੀ ਗਣਰਾਜ ਦੀ ਸਰਕਾਰ ਦੇ ਦਰਮਿਆਨ ਸਹਿਮਤੀ ਪੱਤਰ
|
ਪ੍ਰੋ. ਕੇ.ਟੀ.ਐੱਮ. ਉਦਯੰਗਾ ਹੇਮਾਪਾਲ
ਸਕੱਤਰ, ਊਰਜਾ ਮੰਤਰਾਲਾ
|
ਸ਼੍ਰੀ ਵਿਕਰਮ ਮਿਸਰੀ,
ਵਿਦੇਸ਼ ਸਕੱਤਰ
|
2.
|
ਡਿਜੀਟਲ ਪਰਿਵਰਤਨ ਦੇ ਲਈ ਬੜੇ ਪੱਧਰ ‘ਤੇ ਲਾਗੂ ਕੀਤੇ ਸਫ਼ਲ ਡਿਜੀਟਲ ਸਮਾਧਾਨਾਂ ਨੂੰ ਸਾਂਝਾ ਕਰਨ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਸ੍ਰੀਲੰਕਾ ਦੇ ਲੋਕਤੰਤਰੀ ਸਮਾਜਵਾਦੀ ਗਣਰਾਜ ਦੇ ਡਿਜੀਟਲ ਅਰਥਵਿਵਸਥਾ ਮੰਤਰਾਲੇ ਦੇ ਦਰਮਿਆਨ ਸਹਿਮਤੀ ਪੱਤਰ ।
|
ਸ਼੍ਰੀ ਵਰੁਣਾ ਸ੍ਰੀ ਧਨਪਾਲ, ਐਕਟਿੰਗ ਸਕੱਤਰ, ਡਿਜੀਟਲ ਅਰਥਵਿਵਸਥਾ ਮੰਤਰਾਲਾ
|
ਸ਼੍ਰੀ ਵਿਕਰਮ ਮਿਸਰੀ, ਵਿਦੇਸ਼ ਸਕੱਤਰ
|
3.
|
ਤ੍ਰਿੰਕੋਮਾਲੀ ਨੂੰ ਊਰਜਾ ਕੇਂਦਰ (Energy Hub) ਦੇ ਰੂਪ ਵਿੱਚ ਵਿਕਸਿਤ ਕਰਨ ਵਿੱਚ ਸਹਿਯੋਗ ਦੇ ਲਈ ਭਾਰਤ ਸਰਕਾਰ, ਸ੍ਰੀਲੰਕਾ ਦੇ ਲੋਕਤੰਤਰੀ ਸਮਾਜਵਾਦੀ ਗਣਰਾਜ ਦੀ ਸਰਕਾਰ ਅਤੇ ਸੰਯੁਕਤ ਅਰਬ ਅਮੀਰਾਤ ਸਰਕਾਰ ਦੇ ਦਰਮਿਆਨ ਸਹਿਮਤੀ ਪੱਤਰ
|
ਪ੍ਰੋ. ਕੇ.ਟੀ,ਐੱਮ. ਉਦਯੰਗਾ ਹੇਮਾਪਾਲ ਸਕੱਤਰ, ਊਰਜਾ ਮੰਤਰਾਲਾ
|
ਸ਼੍ਰੀ ਵਿਕਰਮ ਮਿਸਰੀ,
ਵਿਦੇਸ਼ ਸਕੱਤਰ
|
4.
|
ਰੱਖਿਆ ਸਹਿਯੋਗ ‘ਤੇ ਭਾਰਤ ਸਰਕਾਰ ਅਤੇ ਸ੍ਰੀਲੰਕਾ ਲੋਕਤੰਤਰੀ ਸਮਾਜਵਾਦੀ ਗਣਰਾਜ ਦੀ ਸਰਕਾਰ ਦੇ ਦਰਮਿਆਨ ਸਹਿਮਤੀ ਪੱਤਰ
|
ਏਅਰ ਵਾਇਸ ਮਾਰਸ਼ਲ ਸੰਪਤ ਥੁਯਾਕੋਂਥਾ (ਸੇਵਾਮੁਕਤ)( Air Vice Marshal Sampath Thuyacontha (Retd.)) ਸਕੱਤਰ, ਰੱਖਿਆ ਮੰਤਰਾਲਾ
|
ਸ਼੍ਰੀ ਵਿਕਰਮ ਮਿਸਰੀ, ਵਿਦੇਸ਼ ਸਕੱਤਰ
|
5.
|
ਪੂਰਬੀ ਪ੍ਰਾਂਤ ਦੇ ਲਈ ਬਹੁ-ਖੇਤਰੀ ਅਨੁਦਾਨ ਸਹਾਇਤਾ ‘ਤੇ ਸਹਿਮਤੀ ਪੱਤਰ (MoU on Multi-sectoral Grant Assistance for Eastern Province)
|
ਸ਼੍ਰੀ ਕੇ.ਐੱਮ.ਐੱਮ. ਸਿਰੀਵਰਦਨਾ (Mr. K.M.M. Siriwardana) ਸਕੱਤਰ, ਵਿੱਤ, ਯੋਜਨਾ ਅਤੇ ਆਰਥਿਕ ਵਿਕਾਸ ਮੰਤਰਾਲਾ
|
ਸ਼੍ਰੀ ਸੰਤੋਸ਼ ਝਾਅ , ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ
|
6.
|
ਸਿਹਤ ਅਤੇ ਚਿਕਿਤਸਾ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਸ੍ਰੀਲੰਕਾ ਲੋਕਤੰਤਰੀ ਸਮਾਜਵਾਦੀ ਗਣਰਾਜ ਦੇ ਸਿਹਤ ਅਤੇ ਜਨ ਸੰਚਾਰ ਮੰਤਰਾਲੇ ਦੇ ਦਰਮਿਆਨ ਸਹਿਮਤੀ ਪੱਤਰ।
|
ਡਾ. ਅਨਿਲ ਜਸਿੰਘੇ (Dr. Anil Jasinghe) ਸਕੱਤਰ, ਸਿਹਤ ਅਤੇ ਜਨ ਸੰਚਾਰ ਮੰਤਰਾਲਾ
|
ਸ਼੍ਰੀ ਸੰਤੋਸ਼ ਝਾਅ, ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ
|
7.
|
ਭਾਰਤੀ ਫਾਰਮਾਕੋਪੀਆ ਕਮਿਸ਼ਨ (Indian Pharmacopoeia Commission), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ , ਭਾਰਤ ਸਰਕਾਰ ਅਤੇ ਰਾਸ਼ਟਰੀ ਔਸ਼ਧੀ ਰੈਗੂਲੇਟਰੀ ਅਥਾਰਿਟੀ,ਸ੍ਰੀਲੰਕਾ ਲੋਕਤੰਤਰੀ ਸਮਾਜਵਾਦੀ ਗਣਰਾਜ ਸਰਕਾਰ ਦੇ ਦਰਮਿਆਨ ਫਾਰਮਾਕੋਪੀਆ ਸਹਿਯੋਗ (Pharmacopoeial Cooperation) ‘ਤੇ ਸਹਿਮਤੀ ਪੱਤਰ ।
|
ਡਾ. ਅਨਿਲ ਜਸਿੰਘੇ (Dr. Anil Jasinghe) ਸਕੱਤਰ, ਸਿਹਤ ਅਤੇ ਜਨ ਸੰਚਾਰ ਮੰਤਰਾਲਾ
|
ਸ਼੍ਰੀ ਸੰਤੋਸ਼ ਝਾਅ , ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ
|
ਸੀਰੀਅਲ ਨੰਬਰ
|
ਪ੍ਰੋਜੈਕਟ
|
|
1.
|
ਮਾਹੋ-ਓਮਾਨਥਾਈ ਰੇਲਵੇ ਲਾਇਨ ਦੇ ਉੱਨਤ ਰੇਲਵੇ ਟ੍ਰੈਕ ਦਾ ਉਦਘਾਟਨ ।
|
|
2.
|
ਮਾਹੋ-ਅਨੁਰਾਧਾਪੁਰਾ ਰੇਲਵੇ ਲਾਇਨ ਦੇ ਲਈ ਸਿਗਨਲਿੰਗ ਪ੍ਰਣਾਲੀ ਦੇ ਨਿਰਮਾਣ ਦੀ ਸ਼ੁਰੂਆਤ ।
|
|
3.
|
ਸਾਮਪੁਰ ਸੌਰ ਊਰਜਾ ਪ੍ਰੋਜੈਕਟ (Sampur Solar power project) ਦਾ ਭੂਮੀਪੂਜਨ ਸਮਾਰੋਹ (ਵਰਚੁਅਲ) ।
|
|
4.
|
ਦਾਂਬੁਲਾ (Dambulla) ਵਿੱਚ ਤਾਪਮਾਨ ਨਿਯੰਤ੍ਰਿਤ ਖੇਤੀਬਾੜੀ ਗੁਦਾਮ ਦਾ ਉਦਘਾਟਨ (ਵਰਚੁਅਲ ) ।
|
|
5.
|
ਪੂਰੇ ਸ੍ਰੀਲੰਕਾ ਵਿੱਚ 5000 ਧਾਰਮਿਕ ਸੰਸਥਾਵਾਂ ਦੇ ਲਈ ਸੌਰ ਛੱਤ ਪ੍ਰਣਾਲੀਆਂ (Solar Rooftop Systems) ਦੀ ਸਪਲਾਈ (ਵਰਚੁਅਲ) ।
|
|