ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਇਸੀਨਾ ਡਾਇਲੌਗ 2025 ਵਿੱਚ ਹਿੱਸਾ ਲਿਆ
Posted On:
17 MAR 2025 10:29PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਇਸੀਨਾ ਡਾਇਲੌਗ 2025 ਵਿੱਚ ਹਿੱਸਾ ਲਿਆ।
ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਐਕਸ (X) 'ਤੇ ਲਿਖਿਆ;
“ਰਾਇਸੀਨਾ ਡਾਇਲੌਗ (@raisinadialogue) ਵਿੱਚ ਸ਼ਾਮਲ ਹੋਇਆ ਅਤੇ ਆਪਣੇ ਮਿੱਤਰ, ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਵਿਚਾਰ ਸੁਣੇ।
@chrisluxonmp”
************
ਐੱਮਜੇਪੀਐੱਸ
(Release ID: 2112182)
Visitor Counter : 6
Read this release in:
Telugu
,
English
,
Urdu
,
Marathi
,
Hindi
,
Bengali
,
Gujarati
,
Odia
,
Tamil
,
Kannada
,
Malayalam