ਰਾਸ਼ਟਰਪਤੀ ਸਕੱਤਰੇਤ
ਪੰਜ ਦੇਸ਼ਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਨੂੰ ਆਪਣੇ ਸਨਮਾਨ ਪੱਤਰ ਪੇਸ਼ ਕੀਤੇ
Posted On:
20 FEB 2025 2:47PM by PIB Chandigarh
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (20 ਫਰਵਰੀ, 2025) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਪਨਾਮਾ, ਗੁਆਨਾ, ਸੂਡਾਨ, ਡੈਨਮਾਰਕ ਅਤੇ ਫਿਲੀਸਤੀਨ ਦੇ ਰਾਜਦੂਤਾਂ/ਹਾਈ ਕਮਿਸ਼ਨਰਸ ਤੋਂ ਸਨਮਾਨ ਪੱਤਰ ਸਵੀਕਾਰ ਦੀਤੇ। ਸਨਮਾਨ ਪੱਤਰ ਪੇਸ਼ ਕਰਨ ਵਾਲੇ ਰਾਜਨਾਇਕਾਂ ਵਿੱਚ ਸ਼ਾਮਲ ਹਨ
-
ਸ਼੍ਰੀ ਅਲੋਂਸੋ ਕੋਇਆ ਮਿਗੁਲ (Alonso Correa Miguel), ਪਨਾਮਾ ਦੇ ਰਾਜਦੂਤ

-
ਸ੍ਰੀ ਧਰਮਕੁਮਾਰ ਸੀਰਜ, ਗੁਆਨਾ ਦੇ ਰਾਜਦੂਤ

-
ਸ਼੍ਰੀ ਡਾ. ਮੁਹੰਮਦ ਅਬਦੁੱਲਾ ਅਲੀ, ਐਲਟੋਮ, ਸੂਡਾਨ ਦੇ ਰਾਜਦੂਤ

-
ਸ਼੍ਰੀ ਰਸਮੂਸ ਅਬਿਲਡਗਾਰਡ ਕ੍ਰਿਸਟਨਸਨ, ਡੈਨਮਾਰਕ ਦੇ ਰਾਜਦੂਤ

-
ਸ਼੍ਰੀ ਅਬਦੁੱਲਾ ਮੁਹੰਮਦ ਏ. ਅਬੂਸ਼ਾਵੇਸ਼, ਫਿਲੀਸਤੀਨ ਦੇ ਰਾਜਦੂਤ

************
ਐੱਮਜੇਪੀਐੱਸ/ਐੱਸਆਰ
(Release ID: 2105150)
Visitor Counter : 11