ਪ੍ਰਧਾਨ ਮੰਤਰੀ ਦਫਤਰ
ਨੈਸ਼ਨਲ ਕ੍ਰਿਟਿਕਲ ਮਿਨਰਲਸ ਮਿਸ਼ਨ ਦਾ ਉਦੇਸ਼ ਆਯਾਤ ‘ਤੇ ਨਿਰਭਰਤਾ ਘੱਟ ਕਰਨਾ, ਡੋਮੈਸਟਿਕ ਵੈਲਿਊ ਚੇਨਸ ਨੂੰ ਮਜ਼ਬੂਤ ਕਰਨਾ ਅਤੇ ਭਾਰਤ ਦੇ ‘2070 ਤੱਕ ਨੈੱਟ ਜ਼ੀਰੋ’ ਲਕਸ਼ ਦਾ ਸਮਰਥਨ ਕਰਨਾ ਹੈ: ਪ੍ਰਧਾਨ ਮੰਤਰੀ
प्रविष्टि तिथि:
30 JAN 2025 1:12PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨੈਸ਼ਨਲ ਕ੍ਰਿਟਿਕਲ ਮਿਨਰਲਸ ਮਿਸ਼ਨ (ਐੱਨਸੀਐੱਮਐੱਮ-NCMM) ਦਾ ਉਦੇਸ਼ ਆਯਾਤ ਨਿਰਭਰਤਾ ਨੂੰ ਘੱਟ ਕਰਨਾ, ਡੋਮੈਸਟਿਕ ਵੈਲਿਊ ਚੇਨਸ ਨੂੰ ਮਜ਼ਬੂਤ ਕਰਨਾ ਅਤੇ ਭਾਰਤ ਦੇ ‘2070 ਤੱਕ ਨੈੱਟ ਜ਼ੀਰੋ’ ਲਕਸ਼ ਦਾ ਸਮਰਥਨ ਕਰਨਾ ਹੈ।
ਕੇਂਦਰੀ ਮੰਤਰੀ, ਜੀ ਕਿਸ਼ਨ ਰੈੱਡੀ ਦੁਆਰਾ ਨੈਸ਼ਨਲ ਕ੍ਰਿਟਿਕਲ ਮਿਨਰਲਸ ਮਿਸ਼ਨ (ਐੱਨਸੀਐੱਮਐੱਮ-NCMM) ‘ਤੇ ਲਿਖੇ ਗਏ ਇੱਕ ਲੇਖ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ (@kishanreddybjp) ਨੇ ਇਹ ਵਿਸਤ੍ਰਿਤ ਤੌਰ ‘ਤੇ ਦੱਸਿਆ ਹੈ ਕਿ ਨੈਸ਼ਨਲ ਕ੍ਰਿਟਿਕਲ ਮਿਨਰਲਸ ਮਿਸ਼ਨ ਦਾ ਉਦੇਸ਼ ਆਯਾਤ ਨਿਰਭਰਤਾ ਨੂੰ ਘੱਟ ਕਰਨਾ, ਡੋਮੈਸਟਿਕ ਵੈਲਿਊ ਚੇਨਸ ਨੂੰ ਮਜ਼ਬੂਤ ਕਰਨਾ ਅਤੇ ਭਾਰਤ ਦੇ ‘2070 ਤੱਕ ਨੈੱਟ ਜ਼ੀਰੋ’ ਲਕਸ਼ ਦਾ ਸਮਰਥਨ ਕਰਨਾ ਹੈ।”
***
ਐੱਮਜੇਪੀਐੱਸ/ਐੱਸਟੀ
(रिलीज़ आईडी: 2097626)
आगंतुक पटल : 40
इस विज्ञप्ति को इन भाषाओं में पढ़ें:
Bengali
,
Malayalam
,
English
,
Urdu
,
Marathi
,
हिन्दी
,
Manipuri
,
Assamese
,
Gujarati
,
Odia
,
Tamil
,
Telugu
,
Kannada