ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਭਵਨ ਵਿੱਚ ਆਮ ਲੋਕਾਂ ਦਾ ਪ੍ਰਵੇਸ਼ 21 ਤੋਂ 29 ਜਨਵਰੀ ਤੱਕ ਬੰਦ ਰਹੇਗਾ
ਚੇਂਜ ਆਫ ਗਾਰਡ ਸੈਰੇਮਨੀ 11,18 ਅਤੇ 25 ਜਨਵਰੀ ਨੂੰ ਨਹੀਂ ਹੋਵੇਗੀ
Posted On:
09 JAN 2025 4:08PM by PIB Chandigarh
ਆਗਾਮੀ ਗਣਤੰਤਰ ਦਿਵਸ ਪਰੇਡ ਅਤੇ ਬੀਟਿੰਗ ਰੀਟ੍ਰੀਟ ਸਮਾਰੋਹ ਦੇ ਕਾਰਨ 21 ਤੋਂ 29 ਜਨਵਰੀ, 2025 ਤੱਕ ਰਾਸ਼ਟਰਪਤੀ ਭਵਨ (ਸਰਕਿਟ-1) ਵਿੱਚ ਆਮ ਲੋਕਾਂ ਦਾ ਪ੍ਰਵੇਸ਼ ਬੰਦ ਰਹੇਗਾ।
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਕਾਰਨ ਰਾਸ਼ਟਰਪਤੀ ਭਵਨ ਵਿੱਚ ਚੇਂਜ ਆਫ ਗਾਰਡ ਸੈਰੇਮਨੀ 11,18 ਅਤੇ 25 ਜਨਵਰੀ, 2025 ਨੂੰ ਨਹੀਂ ਹੋਵੇਗੀ।
******
ਐੱਮਜੇਪੀਐੱਸ/ਐੱਸਆਰ
(Release ID: 2091757)
Visitor Counter : 5