ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੂੰ ਪੰਜ ਦੇਸ਼ਾਂ ਦੇ ਰਾਜਦੂਤਾਂ ਨੇ ਆਪਣੇ ਪਰੀਚੈ ਪੱਤਰ ਪ੍ਰਸਤੁਤ ਕੀਤੇ
Posted On:
25 NOV 2024 5:37PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (25 ਨਵੰਬਰ, 2024) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਰੋਹ ਵਿੱਚ ਇਥੋਪੀਆ, ਜਪਾਨ, ਕੋਰੀਆ ਗਣਰਾਜ ਅਤੇ ਰੋਮਾਨੀਆ ਦੇ ਰਾਜਦੂਤਾਂ ਅਤੇ ਗ੍ਰੇਨਾਡਾ ਦੇ ਹਾਈ ਕਮਿਸ਼ਨਰ ਤੋਂ ਪਰੀਚੈ ਪੱਤਰ ਸਵੀਕਾਰ ਕੀਤੇ। ਪਰੀਚੈ ਪੱਤਰ ਪ੍ਰਸਤੁਤ ਕਰਨ ਵਾਲੇ ਰਾਜਦੂਤ ਇਸ ਪ੍ਰਕਾਰ ਹਨ :
-
ਫੈਡਰਲ ਡੈਮੋਕ੍ਰੇਟਿਕ ਰਿਪਬਲਿਕ ਆਵ੍ ਇਥੋਪੀਆ ਦੇ ਰਾਜਦੂਤ, ਮਹਾਮਹਿਮ ਸ਼੍ਰੀ ਫ਼ੇਸੇਹਾ ਸ਼ਾਵੇਲ ਗੇਬਰੇ (H.E. Mr Fesseha Shawel Gebre)

-
ਜਪਾਨ ਦੇ ਰਾਜਦੂਤ, ਮਹਾਮਹਿਮ ਸ਼੍ਰੀ ਓਨੋ ਕੇਇਚੀ (H.E. Mr Ono Keiichi)

-
ਕੋਰੀਆ ਗਣਰਾਜ ਦੇ ਰਾਜਦੂਤ, ਮਹਾਮਹਿਮ ਸ਼੍ਰੀ ਲੀ ਸੇਓਂਗ ਹੋ
(H.E. Mr Lee Seong Ho)

-
ਰੋਮਾਨੀਆ ਦੇ ਰਾਜਦੂਤ, ਮਹਾਮਹਿਮ ਸੁਸ਼੍ਰੀ ਸੇਨਾ ਲਤੀਫ (H.E. Ms Sena Latif)

5. ਗ੍ਰੇਨਾਡਾ ਦੇ ਹਾਈ ਕਮਿਸ਼ਨਰ, ਮਹਾਮਹਿਮ ਸ਼੍ਰੀ ਪਸੁਪੁਲੇਟੀ ਗੀਤਾ ਕਿਸ਼ੋਰ ਕੁਮਾਰ (H.E. Mr Pasupuleti Gita Kishore Kumar)

*****
ਐੱਮਜੇਪੀਐੱਸ/ਐੱਸਆਰ/ਬੀਐੱਮ
(Release ID: 2077739)