ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਉਪ ਰਾਸ਼ਟਰਪਤੀ 12 ਨਵੰਬਰ, 2024 ਨੂੰ ਲੁਧਿਆਣਾ (ਪੰਜਾਬ) ਦਾ ਦੌਰਾ ਕਰਨਗੇ


ਉਪ ਰਾਸ਼ਟਰਪਤੀ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਇੰਟਰਨੈਸ਼ਨਲ ਕਾਨਫ਼ਰੰਸ 2024: ਟਰਾਂਸਫ਼ਾਰਮਿੰਗ ਐਗਰੀਫੂਡ

ਸਿਸਟਮਜ਼ ਇਨ ਫੇਸ ਆਫ਼ ਕਲਾਈਮੇਟ ਚੇਂਜ ਐਂਡ ਐਨਰਜੀ ਟ੍ਰਾਂਜਿਸ਼ਨਜ਼ ਦੇ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ

ਉਪ ਰਾਸ਼ਟਰਪਤੀ ਲੁਧਿਆਣਾ ਦੇ ਸੱਤ ਪਾਲ ਮਿੱਤਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮੁੱਖ ਮਹਿਮਾਨ ਵਜੋਂ ਗੱਲਬਾਤ ਕਰਨਗੇ

प्रविष्टि तिथि: 11 NOV 2024 2:20PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ, 12 ਨਵੰਬਰ, 2024 ਨੂੰ ਲੁਧਿਆਣਾ, ਪੰਜਾਬ ਦੇ ਇੱਕ ਦਿਨ ਦੇ ਦੌਰੇ 'ਤੇ ਆਉਣਗੇ।

ਆਪਣੀ ਫੇਰੀ ਦੌਰਾਨ ਉਪ ਰਾਸ਼ਟਰਪਤੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਇੰਟਰਨੈਸ਼ਨਲ ਕਾਨਫ਼ਰੰਸ 2024: ਟਰਾਂਸਫ਼ਾਰਮਿੰਗ ਐਗਰੀਫੂਡ ਸਿਸਟਮਜ਼ ਇਨ ਫੇਸ ਆਫ਼ ਕਲਾਈਮੇਟ ਚੇਂਜ ਐਂਡ ਐਨਰਜੀ ਟ੍ਰਾਂਜਿਸ਼ਨਜ਼ ਦੇ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। 

ਉਹ ਸੱਤ ਪਾਲ ਮਿੱਤਲ ਸਕੂਲ, ਲੁਧਿਆਣਾ ਵਿਖੇ ਵੀ ਮੁੱਖ ਮਹਿਮਾਨ ਹੋਣਗੇ, ਜਿੱਥੇ ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ।

 

*********


(रिलीज़ आईडी: 2072373) आगंतुक पटल : 89
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Tamil , Kannada , Malayalam