ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ 18 ਅਕਤੂਬਰ ਨੂੰ ਮੁਹਾਲੀ (ਪੰਜਾਬ) ਦਾ ਦੌਰਾ ਕਰਨਗੇ

Posted On: 17 OCT 2024 12:21PM by PIB Chandigarh

ਉਪ ਰਾਸ਼ਟਰਪਤੀ ਇੰਡੀਅਨ ਸਕੂਲ ਬਿਜ਼ਨਸ (ਆਈਐੱਸਬੀ) ਲੀਡਰਸ਼ਿਪ ਸੰਮੇਲਨ ਦਾ ਉਦਘਾਟਨ ਕਰਨਗੇ

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ 18 ਅਕਤੂਬਰ, 2024 ਨੂੰ ਮੋਹਾਲੀ, ਪੰਜਾਬ ਦੇ ਇੱਕ ਦਿਨ ਦੇ ਦੌਰੇ 'ਤੇ ਹੋਣਗੇ।

ਆਪਣੀ ਫੇਰੀ ਦੌਰਾਨ ਉਪ ਰਾਸ਼ਟਰਪਤੀ 'ਲੀਡਰਸ਼ਿਪ ਇਨ ਇੰਡੀਆਜ਼ ਸੈਂਚੂਰੀ'  ਥੀਮ ਨਾਲ ਆਯੋਜਿਤ ਇੰਡੀਅਨ ਸਕੂਲ ਬਿਜ਼ਨਸ (ਆਈਐੱਸਬੀ) ਲੀਡਰਸ਼ਿਪ ਸੰਮੇਲਨ ਦਾ ਉਦਘਾਟਨ ਕਰਨਗੇ।

*********

 

ਜੇਕੇ/ਆਰਸੀ/ਐੱਸਐੱਮ



(Release ID: 2065741) Visitor Counter : 11