ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮੁੰਬਈ ਮੈਟਰੋ ਯਾਤਰਾ ਦੇ ਯਾਦਗਾਰ ਪਲ ਸਾਂਝਾ ਕੀਤੇ

Posted On: 06 OCT 2024 2:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਮੈਟਰੋ ਯਾਤਰਾ ਦੇ ਆਪਣੇ ਯਾਦਗਾਰ ਪਲਾਂ ਨੂੰ ਸਾਂਝਾ ਕੀਤਾ।

ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਮੁੰਬਈ ਮੈਟਰੋ ਦੇ ਯਾਦਗਾਰ ਪਲ। ਕੱਲ੍ਹ ਦੀ ਮੈਟਰੋ ਯਾਤਰਾ ਦੀਆਂ ਕੁਝ ਝਲਕੀਆਂ।”

  

***

ਐੱਮਜੇਪੀਐੱਸ/ਐੱਸਆਰ


(Release ID: 2062673) Visitor Counter : 31