ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 3 ਤੋਂ 4 ਅਕਤੂਬਰ ਤੱਕ ਰਾਜਸਥਾਨ ਦਾ ਦੌਰਾ ਕਰਨਗੇ
प्रविष्टि तिथि:
02 OCT 2024 6:27PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 3 ਤੋਂ 4 ਅਕਤੂਬਰ, 2024 ਤੱਕ ਰਾਜਸਥਾਨ ਦਾ ਦੌਰਾ ਕਰਨਗੇ।
3 ਅਕਤੂਬਰ ਨੂੰ ਰਾਸ਼ਟਰਪਤੀ ਉਦੈਪੁਰ ਵਿੱਚ ਮੋਹਨ ਲਾਲ ਸੁਖਾਡੀਆ ਯੂਨੀਵਰਸਿਟੀ ਦੀ 32ਵੇਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ।
4 ਅਕਤੂਬਰ ਨੂੰ ਰਾਸ਼ਟਰਪਤੀ ਮਾਊਂਟ ਆਬੂ ਵਿੱਚ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਯਾਲਯ ਦੁਆਰਾ ਆਯੋਜਿਤ ‘ਸਵੱਛ ਅਤੇ ਸਵਸਥ ਸਮਾਜ ਲਈ ਅਧਿਆਤਮਿਕਤਾ’ ਵਿਸ਼ੇ ’ਤੇ ਆਯੋਜਿਤ ਗਲੋਬਲ ਸਮਿਟ ਵਿੱਚ ਸ਼ਾਮਲ ਹੋਣਗੇ। ਉਸੇ ਦਿਨ, ਉਹ ਰਾਜਸਥਾਨ ਸਰਕਾਰ ਦੁਆਰਾ ਬਾਂਸਵਾੜਾ ਦੇ ਮਾਨਗੜ੍ਹ ਧਾਮ ਵਿੱਚ ਆਯੋਜਿਤ ਆਦਿ ਗੌਰਵ ਸਨਮਾਨ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ।
*********
ਐੱਮਜੇਪੀਐੱਸ/ਐੱਸਆਰ
(रिलीज़ आईडी: 2061424)
आगंतुक पटल : 65