ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਨਵਰਾਤਰੀ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 03 OCT 2024 9:34AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤਰੀ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਸਮਸਤ ਦੇਸ਼ਵਾਸੀਆਂ ਨੂੰ ਨਵਰਾਤਰੀ ਦੀਆਂ ਅਸੀਮ ਸ਼ੁਭਕਾਮਨਾਵਾਂ। ਸ਼ਕਤੀ-ਵੰਦਨਾ ਨੂੰ ਸਮਰਪਿਤ ਇਹ ਪਾਵਨ ਪਰਵ ਹਰ ਕਿਸੇ ਲਈ ਸ਼ੁਭਕਾਰੀ ਸਿੱਧ ਹੋਵੇ, ਇਹੀ ਕਾਮਨਾ ਹੈ। ਜੈ ਮਾਤਾ ਦੀ!” 

 

*****

ਐੱਮਜੇਪੀਐੱਸ/ਟੀਐੱਸ



(Release ID: 2061418) Visitor Counter : 11