ਪ੍ਰਧਾਨ ਮੰਤਰੀ ਦਫਤਰ

ਨਾਗਾਲੈਂਡ ਦੇ ਗਵਰਨਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

Posted On: 29 AUG 2024 12:41PM by PIB Chandigarh

ਨਾਗਾਲੈਂਡ ਦੇ ਗਵਰਨਰ ਸ਼੍ਰੀ ਲਾ ਗਣੇਸ਼ਨ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਐਕਸ (X) ‘ਤੇ ਪੋਸਟ ਕੀਤਾ:

“ਨਾਗਾਲੈਂਡ ਦੇ ਗਵਰਨਰ, ਸ਼੍ਰੀ ਲਾ ਗਣੇਸ਼ਨ ਨੇ ਪ੍ਰਧਾਨ ਮੰਤਰੀ @narendramodi ਨਾਲ ਮੁਲਾਕਾਤ ਕੀਤੀ”।

 

 

***

ਐੱਮਜੇਪੀਐੱਸ/ਆਰਟੀ



(Release ID: 2049834) Visitor Counter : 8