Posted On:
03 AUG 2024 9:39PM by PIB Chandigarh
ਛੱਤੀਸਗੜ੍ਹ ਦੇ ਰਾਜਪਾਲ, ਸ਼੍ਰੀ ਰਾਮੇਨ ਡੇਕਾ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ;
“ਛੱਤੀਸਗੜ੍ਹ ਦੇ ਰਾਜਪਾਲ, ਸ਼੍ਰੀ ਰਾਮੇਨ ਡੇਕਾ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ (@narendramodi) ਨਾਲ ਮੁਲਾਕਾਤ ਕੀਤੀ।”
***
ਡੀਐੱਸ/ਐੱਸਟੀ