ਕਾਨੂੰਨ ਤੇ ਨਿਆਂ ਮੰਤਰਾਲਾ

ਪ੍ਰੈੱਸ ਕਮਿਊਨਿਕ

Posted On: 16 JUL 2024 2:15PM by PIB Chandigarh

ਰਾਸ਼ਟਰਪਤੀ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 124 ਦੇ ਕਲਾਜ਼ (2) ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਐੱਸ/ਸ਼੍ਰੀ ਜਸਟਿਸ (i) ਐੱਨ. ਕੋਟਿਸ਼ਵਰ ਸਿੰਘ, ਚੀਫ ਜਸਟਿਸ, ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ, (ਮੂਲ ਹਾਈ ਕੋਰਟ ਮਣੀਪੁਰ) ਅਤੇ (ii) ਆਰ. ਮਹਾਦੇਵਨ, ਜਸਟਿਸ, ਮਦਰਾਸ ਹਾਈ ਕੋਰਟ ਨੂੰ ਸੀਨੀਅਰਤਾ ਦੇ ਉਸ ਕ੍ਰਮ ਵਿੱਚ ਸੁਪਰੀਮ ਕੋਰਟ ਆਫ਼ ਇੰਡੀਆ ਦੇ ਜੱਜਾਂ ਦੇ ਤੌਰ ‘ਤੇ ਨਿਯੁਕਤ ਕੀਤਾ ਹੈ, ਜੋ ਉਨ੍ਹਾਂ ਦਾ ਕਾਰਜ ਗ੍ਰਹਿਣ ਕਰਨ ਦੀ ਮਿਤੀ ਤੋਂ ਪ੍ਰਭਾਵੀ ਹੈ। 

****

ਪੀਕੇ/ਐੱਸਬੀ/ਡੀਪੀ



(Release ID: 2033665) Visitor Counter : 12