ਰਾਸ਼ਟਰਪਤੀ ਸਕੱਤਰੇਤ

ਪ੍ਰੈੱਸ ਕਮਿਊਨੀਕ

Posted On: 09 JUN 2024 11:09PM by PIB Chandigarh

ਭਾਰਤ ਦੇ ਰਾਸ਼ਟਰਪਤੀ ਨੇ ਸ਼੍ਰੀ ਨਰੇਂਦਰ ਦਾਮੋਦਰਦਾਸ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਦੀ ਸਲਾਹ ‘ਤੇ ਰਾਸ਼ਟਰਪਤੀ ਨੇ ਹੇਠ ਲਿਖਿਆਂ ਨੂੰ ਮੰਤਰੀ ਮੰਡਲ ਦੇ ਮੈਂਬਰਾਂ ਵਜੋਂ ਨਿਯੁਕਤ ਕੀਤਾ ਹੈ:-

ਕੈਬਨਿਟ ਮੰਤਰੀ

  1.    ਸ਼੍ਰੀ ਰਾਜ ਨਾਥ ਸਿੰਘ

  2.    ਸ਼੍ਰੀ ਅਮਿਤ ਸ਼ਾਹ

  3.    ਸ਼੍ਰੀ ਨਿਤਿਨ ਜੈਰਾਮ ਗਡਕਰੀ

  4.    ਸ਼੍ਰੀ ਜਗਤ ਪ੍ਰਕਾਸ਼ ਨੱਡਾ

  5.    ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

  6.    ਸ਼੍ਰੀਮਤੀ ਨਿਰਮਲਾ ਸੀਤਾਰਮਣ

  7.    ਡਾ. ਸੁਬਰਾਮਨੀਅਮ ਜੈਸ਼ੰਕਰ

  8.     ਸ਼੍ਰੀ ਮਨੋਹਰ ਲਾਲ

  9.     ਸ਼੍ਰੀ ਐੱਚ ਡੀ ਕੁਮਾਰਸਵਾਮੀ

  10. ਸ਼੍ਰੀ ਪੀਯੂਸ਼ ਗੋਇਲ

  11. ਸ਼੍ਰੀ ਧਰਮੇਂਦਰ ਪ੍ਰਧਾਨ

  12. ਸ਼੍ਰੀ ਜੀਤਨ ਰਾਮ ਮਾਂਝੀ

  13. ਸ਼੍ਰੀ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ

  14. ਸ਼੍ਰੀ ਸਰਬਾਨੰਦ ਸੋਨੋਵਾਲ

  15. ਡਾ. ਵੀਰੇਂਦਰ ਕੁਮਾਰ

  16. ਸ਼੍ਰੀ ਕਿੰਜਰਾਪੂ ਰਾਮਮੋਹਨ ਨਾਇਡੂ

  17. ਸ਼੍ਰੀ ਪ੍ਰਹਿਲਾਦ ਜੋਸ਼ੀ

  18. ਸ਼੍ਰੀ ਜੁਏਲ ਓਰਾਮ

  19. ਸ਼੍ਰੀ ਗਿਰੀਰਾਜ ਸਿੰਘ

  20. ਸ਼੍ਰੀ ਅਸ਼ਵਿਨੀ ਵੈਸ਼ਣਵ

  21. ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ

  22. ਸ੍ਰੀ ਭੂਪੇਂਦਰ ਯਾਦਵ

  23. ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ

  24. ਸ਼੍ਰੀਮਤੀ ਅੰਨਪੂਰਨਾ ਦੇਵੀ

  25. ਸ਼੍ਰੀ ਕਿਰੇਨ ਰਿਜਿਜੂ

  26. ਸ਼੍ਰੀ ਹਰਦੀਪ ਸਿੰਘ ਪੁਰੀ

  27. ਡਾ.ਮਨਸੁਖ ਮਾਂਡਵੀਯਾ

  28. ਸ਼੍ਰੀ ਜੀ. ਕਿਸ਼ਨ ਰੈੱਡੀ

  29. ਸ਼੍ਰੀ ਚਿਰਾਗ ਪਾਸਵਾਨ

  30. ਸ਼੍ਰੀ ਸੀ.ਆਰ.ਪਾਟਿਲ

ਰਾਜ ਮੰਤਰੀ (ਸੁਤੰਤਰ ਚਾਰਜ)

  1. ਰਾਓ ਇੰਦਰਜੀਤ ਸਿੰਘ

  2. ਡਾ. ਜਿਤੇਂਦਰ ਸਿੰਘ

  3. ਸ਼੍ਰੀ ਅਰਜੁਨ ਰਾਮ ਮੇਘਵਾਲ

  4. ਸ਼੍ਰੀ ਜਾਧਵ ਪ੍ਰਤਾਪਰਾਓ ਗਣਪਤਰਾਓ

  5. ਸ਼੍ਰੀ ਜਯੰਤ ਚੌਧਰੀ

ਰਾਜ ਮੰਤਰੀ

  1. ਸ਼੍ਰੀ ਜਿਤਿਨ ਪ੍ਰਸਾਦ

  2. ਸ਼੍ਰੀ ਸ਼੍ਰੀਪਦ ਯੇਸੋ ਨਾਇਕ

  3.  ਸ਼੍ਰੀ ਪੰਕਜ ਚੌਧਰੀ

  4.  ਸ਼੍ਰੀ ਕ੍ਰਿਸ਼ਨ ਪਾਲ

  5. ਸ਼੍ਰੀ ਰਾਮਦਾਸ ਅਠਾਵਲੇ

  6. ਸ਼੍ਰੀ ਰਾਮ ਨਾਥ ਠਾਕੁਰ

  7. ਸ਼੍ਰੀ ਨਿਤਿਆਨੰਦ ਰਾਏ

  8. ਸ਼੍ਰੀਮਤੀ ਅਨੁਪ੍ਰਿਆ ਪਟੇਲ

  9. ਸ਼੍ਰੀ ਵੀ. ਸੋਮੰਨਾ

  10. ਡਾ: ਚੰਦਰ ਸ਼ੇਖਰ ਪੈੱਮਾਸਾਨੀ

  11.  ਪ੍ਰੋ. ਐੱਸ. ਪੀ ਸਿੰਘ ਬਘੇਲ

  12. ਸੁਸ਼੍ਰੀ ਸ਼ੋਭਾ ਕਰੰਦਲਾਜੇ

  13.  ਸ਼੍ਰੀ ਕੀਰਤੀਵਰਧਨ ਸਿੰਘ

  14. ਸ਼੍ਰੀ ਬੀ. ਐੱਲ. ਵਰਮਾ

  15. ਸ਼੍ਰੀ ਸ਼ਾਂਤਨੂ ਠਾਕੁਰ

  16. ਸ਼੍ਰੀ ਸੁਰੇਸ਼ ਗੋਪੀ

  17. ਡਾ: ਐੱਲ. ਮੁਰੂਗਨ

  18. ਸ਼੍ਰੀ ਅਜੈ ਤਮਟਾ

  19. ਸ਼੍ਰੀ ਬੰਦੀ ਸੰਜੇ ਕੁਮਾਰ

  20. ਸ਼੍ਰੀ ਕਮਲੇਸ਼ ਪਾਸਵਾਨ

  21. ਸ਼੍ਰੀ ਭਾਗੀਰਥ ਚੌਧਰੀ

  22. ਸ਼੍ਰੀ ਸਤੀਸ਼ ਚੰਦਰ ਦੂਬੇ

  23.  ਸ਼੍ਰੀ ਸੰਜੈ ਸੇਠ

  24. ਸ਼੍ਰੀ ਰਵਨੀਤ ਸਿੰਘ

  25. ਸ਼੍ਰੀ ਦੁਰਗਾਦਾਸ ਉਈਕੇ

  26. ਸ਼੍ਰੀਮਤੀ ਰਕਸ਼ਾ ਨਿਖਿਲ ਖੜਸੇ

  27. ਸ਼੍ਰੀ ਸੁਕਾਂਤਾ ਮਜੂਮਦਾਰ

  28. ਸ਼੍ਰੀਮਤੀ ਸਾਵਿਤਰੀ ਠਾਕੁਰ

  29. ਸ਼੍ਰੀ ਤੋਖਨ ਸਾਹੂ

  30. ਸ਼੍ਰੀ ਰਾਜ ਭੂਸ਼ਣ ਚੌਧਰੀ

  31. ਸ਼੍ਰੀ ਭੂਪਤੀ ਰਾਜੂ ਸ਼੍ਰੀਨਿਵਾਸ ਵਰਮਾ

  32. ਸ਼੍ਰੀ ਹਰਸ਼ ਮਲਹੋਤਰਾ

  33. ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬਾਂਭਨਿਯਾ

  34. ਸ਼੍ਰੀ ਮੁਰਲੀਧਰ ਮੋਹੋਲ

  35. ਸ਼੍ਰੀ ਜਿਓਰਜ਼ (George) ਕੁਰੀਅਨ

  36. ਸ਼੍ਰੀ ਪਬਿਤ੍ਰਾ ਮਾਰਗੇਰਿਟਾ

 ਰਾਸ਼ਟਰਪਤੀ ਨੇ ਅੱਜ (09.06.2024) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਮੰਤਰੀ ਮੰਡਲ ਦੇ ਉਪਰੋਕਤ ਮੈਂਬਰਾਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਾਈ।

****

ਡੀਐੱਸ



(Release ID: 2023727) Visitor Counter : 29