ਰੇਲ ਮੰਤਰਾਲਾ
ਪੁਨਰਵਿਕਾਸ ਦੇ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਬੰਦ ਕਰਨ ਦੀ ਖਬਰ ‘ਤੇ ਸਪਸ਼ਟੀਕਰਣ
प्रविष्टि तिथि:
27 MAY 2024 5:17PM by PIB Chandigarh
ਮੀਡੀਆ ਦੇ ਕੁਝ ਹਿੱਸੇ ਵਿੱਚ ਦੱਸਿਆ ਗਿਆ ਹੈ ਕਿ ਪੁਨਰਵਿਕਾਸ ਕਾਰਜ ਦੇ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਇਸ ਸਾਲ ਦੇ ਅੰਤ ਤੱਕ ਬੰਦ ਕਰ ਦਿੱਤਾ ਜਾਵੇਗਾ।
ਇਹ ਐਲਾਨ ਕਰਨਾ ਹੈ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਕਦੇ ਬੰਦ ਨਹੀਂ ਹੋਵੇਗਾ।
ਇਹ ਧਿਆਨ ਦਿੱਤਾ ਜਾ ਸਕਦਾ ਹੈ ਕਿ ਜਦੋਂ ਕਿਸੇ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ ਹੁੰਦਾ ਹੈ, ਤਾਂ ਜ਼ਰੂਰਤ ਦੇ ਅਨੁਸਾਰ ਕੁਝ ਟ੍ਰੇਨਾਂ ਨੂੰ ਡਾਇਵਰਟ/ਰੇਗੁਲੇਟ ਕੀਤਾ ਜਾਂਦਾ ਹੈ। ਟ੍ਰੇਨਾਂ ਦੇ ਅਜਿਹੇ ਪਰਿਵਰਤਨ/ਨਿਯਮਾਂ ਦੇ ਬਾਰੇ ਵਿੱਚ ਜਾਣਕਾਰੀ ਪਹਿਲਾਂ ਹੀ ਸੂਚਿਤ ਕਰ ਦਿੱਤੀ ਜਾਂਦੀ ਹੈ।
*****
ਵਾਈਬੀ/ਵੀਐੱਮ/ਐੱਸਕੇ
(रिलीज़ आईडी: 2021946)
आगंतुक पटल : 102