ਭਾਰਤ ਚੋਣ ਕਮਿਸ਼ਨ
ਚੌਥੇ ਪੜਾਅ ਵਿੱਚ ਰਾਤ 11.45 ਵਜੇ ਤੱਕ ਵੋਟਿੰਗ ਦੇ ਅੰਕੜੇ - 67.25 ਪ੍ਰਤੀਸ਼ਤ
Posted On:
13 MAY 2024 11:58PM by PIB Chandigarh
ਆਮ ਚੋਣਾਂ ਦੇ ਚੌਥੇ ਪੜਾਅ ਵਿੱਚ ਰਾਤ 11:45 ਵਜੇ ਤੱਕ ਲਗਭਗ 67.25 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ ਹੈ। ਜਿਵੇਂ ਕਿ ਪੋਲਿੰਗ ਪਾਰਟੀਆਂ ਵਾਪਸ ਆਉਣਾ ਜਾਰੀ ਰੱਖਦੀਆਂ ਹਨ, ਇਸ ਨੂੰ ਫ਼ੀਲਡ ਪੱਧਰ ਦੇ ਅਧਿਕਾਰੀਆਂ ਵੱਲੋਂ ਅਪਡੇਟ ਕੀਤਾ ਜਾਵੇਗਾ ਅਤੇ ਵੀਟੀਆਰ ਐਪ 'ਤੇ ਲਾਈਵ ਪੋਲਿੰਗ ਖੇਤਰ (ਪੀਸੀ) ਅਨੁਸਾਰ (ਸਬੰਧਤ ਏਸੀ ਹਿੱਸੇ ਦੇ ਨਾਲ) ਉਪਲਬਧ ਹੋਵੇਗਾ, ਜਿਵੇਂ ਕਿ ਪਹਿਲੇ ਪੜਾਵਾਂ ਵਿੱਚ ਸੀ।
ਰਾਤ 11:45 ਵਜੇ ਰਾਜ ਅਨੁਸਾਰ ਅਨੁਮਾਨਿਤ ਵੋਟ ਪ੍ਰਤੀਸ਼ਤਤਾ ਇਸ ਤਰ੍ਹਾਂ ਹੈ:
ਸ. ਨੰ.
|
ਰਾਜ/ਕੇਂਦਰ ਸ਼ਾਸਤ ਪ੍ਰਦੇਸ਼
|
ਪੋਲਿੰਗ ਸਟੇਸ਼ਨਾਂ ਦੀ ਗਿਣਤੀ
|
ਅਨੁਮਾਨਿਤ ਵੋਟ ਪ੍ਰਤੀਸ਼ਤ
|
1
|
ਆਂਧਰਾ ਪ੍ਰਦੇਸ਼
|
25
|
76.50
|
2
|
ਬਿਹਾਰ
|
5
|
57.06
|
3
|
ਜੰਮੂ ਅਤੇ ਕਸ਼ਮੀਰ
|
1
|
37.98
|
4
|
ਝਾਰਖੰਡ
|
4
|
65.2
|
5
|
ਮੱਧ ਪ੍ਰਦੇਸ਼
|
8
|
70.98
|
6
|
ਮਹਾਰਾਸ਼ਟਰ
|
11
|
59.64
|
7
|
ਉੜੀਸਾ
|
4
|
73.97
|
8
|
ਤੇਲੰਗਾਨਾ
|
17
|
64.74
|
9
|
ਉੱਤਰ ਪ੍ਰਦੇਸ਼
|
13
|
58.05
|
10
|
ਪੱਛਮੀ ਬੰਗਾਲ
|
8
|
78.37
|
10 ਤੋਂ ਵੱਧ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ (96 ਪੀਸੀ)
|
96
|
67.25
|
ਇੱਥੇ ਪ੍ਰਦਰਸ਼ਿਤ ਡਾਟਾ ਫੀਲਡ ਅਫ਼ਸਰ ਵੱਲੋਂ ਸਿਸਟਮ ਵਿੱਚ ਦਾਖ਼ਲ ਕੀਤੀ ਜਾ ਰਹੀ ਜਾਣਕਾਰੀ ਅਨੁਸਾਰ ਹੈ। ਇਹ ਇੱਕ ਅਨੁਮਾਨਿਤ ਰੁਝਾਨ ਹੈ, ਕਿਉਂਕਿ ਕੁਝ ਪੋਲਿੰਗ ਸਟੇਸ਼ਨਾਂ (ਪੀਐੱਸ ) ਤੋਂ ਡਾਟਾ ਪ੍ਰਾਪਤ ਕਰਨ ਵਿੱਚ ਸਮਾਂ ਲੱਗਦਾ ਹੈ ਅਤੇ ਨਾਲ ਹੀ ਇਸ ਰੁਝਾਨ ਵਿੱਚ ਪੋਸਟਲ ਬੈਲਟ ਸ਼ਾਮਲ ਨਹੀਂ ਹਨ। ਹਰੇਕ ਪੀਐੱਸ ਲਈ ਰਿਕਾਰਡ ਕੀਤੀਆਂ ਵੋਟਾਂ ਦਾ ਅੰਤਿਮ ਭੌਤਿਕ ਖ਼ਾਤਾ ਪੋਲਿੰਗ ਦੇ ਅੰਤ 'ਤੇ ਸਾਰੇ ਪੋਲਿੰਗ ਏਜੰਟਾਂ ਨਾਲ ਫ਼ਾਰਮ 17C ਵਿੱਚ ਸਾਂਝਾ ਕੀਤਾ ਜਾਂਦਾ ਹੈ।
************
ਡੀਕੇ/ ਆਰਪੀ
(Release ID: 2020559)
Visitor Counter : 90