ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਕੱਲ੍ਹ ਅਯੁੱਧਿਆ ਦਾ ਦੌਰਾ ਕਰਨਗੇ
प्रविष्टि तिथि:
30 APR 2024 5:41PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (1 ਮਈ 2024) ਉੱਤਰ ਪ੍ਰਦੇਸ਼ ਦੇ ਅਯੁੱਧਿਆ ਦਾ ਦੌਰਾ ਕਰਨਗੇ।
ਆਪਣੇ ਅਯੁੱਧਿਆ ਪ੍ਰਵਾਸ ਦੌਰਾਨ ਰਾਸ਼ਟਰਪਤੀ ਸ਼੍ਰੀ ਹਨੁੰਮਾਨ ਗੜ੍ਹੀ ਮੰਦਿਰ, ਪ੍ਰਭੂ ਸ਼੍ਰੀ ਰਾਮ ਮੰਦਿਰ ਅਤੇ ਕੁਬੇਰ ਟੀਲਾ ਵਿਖੇ ਦਰਸ਼ਨ ਅਤੇ ਆਰਤੀ ਕਰਨਗੇ। ਉਹ ਸਰਯੂ ਪੂਜਨ ਅਤੇ ਆਰਤੀ ਵੀ ਕਰਨਗੇ।
*****
ਡੀਐੱਸ/ਬੀਐੱਮ
(रिलीज़ आईडी: 2019272)
आगंतुक पटल : 106