ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਿਸ਼ਨ ਦਿਵਯਾਸਤਰ’ (Mission Divyastra) ਦੀ ਸ਼ਲਾਘਾ ਕੀਤੀ ਜੋ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (ਐੱਮਆਈਆਰਵੀ) ਨਾਲ ਲੈਸ ਸਵਦੇਸ਼ ਵਿੱਚ ਵਿਕਸਿਤ ਅਗਨੀ-5 ਮਿਜ਼ਾਇਲ ਦਾ ਪਹਿਲਾ ਉਡਾਨ ਟੈਸਟ ਹੈ
प्रविष्टि तिथि:
11 MAR 2024 6:56PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਮਿਸ਼ਨ ਦਿਵਯਾਸਤਰ’ (Mission Divyastra) ਲਈ ਡੀਆਰਡੀਓ ਦੇ ਵਿਗਿਆਨਿਕਾਂ ਦੀ ਭੂਰੀ-ਭੂਰੀ ਪ੍ਰਸ਼ੰਸਾ ਕੀਤੀ ਜੋ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (ਐੱਮਆਈਆਰਵੀ) ਟੈਕਨੋਲੋਜੀ ਨਾਲ ਲੈਸ ਸਵਦੇਸ਼ ਵਿੱਚ ਵਿਕਸਿਤ ਅਗਨੀ-5 ਮਿਜ਼ਾਇਲ ਦਾ ਪਹਿਲਾ ਉਡਾਨ ਟੈਸਟ ਹੈ।
ਪ੍ਰਧਾਨ ਮੰਤਰੀ ਨੇ ਐਕਸ ‘X’ ‘ਤੇ ਪੋਸਟ ਕੀਤਾ :
‘ਮਿਸ਼ਨ ਦਿਵਯਾਸਤਰ (Mission Divyastra) ਲਈ ਡੀਆਰਡੀਓ ਦੇ ਸਾਡੇ ਵਿਗਿਆਨਿਕਾਂ ‘ਤੇ ਮਾਣ ਹੈ ਜੋ ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ (ਐੱਮਆਈਆਰਵੀ) ਟੈਕਨੋਲੋਜੀ ਨਾਲ ਲੈਸ ਸਵਦੇਸ਼ ਵਿੱਚ ਵਿਕਸਿਤ ਅਗਨੀ-5 ਮਿਜ਼ਾਈਲ ਦਾ ਪਹਿਲਾ ਉਡਾਨ ਟੈਸਟ ਹੈ।’
***************
ਡੀਐੱਸ
(रिलीज़ आईडी: 2013678)
आगंतुक पटल : 178
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam