ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਦੁਰੈ ਦੇ ਮੀਨਾਕਸ਼ੀ ਅੰਮਾਨ ਮੰਦਿਰ (Amman Temple)ਵਿੱਚ ਪੂਜਾ-ਅਰਚਨਾ ਕੀਤੀ
Posted On:
27 FEB 2024 10:17PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਦੂਰੈ ਦੇ ਮੀਨਾਕਸ਼ੀ ਅੰਮਾਨ ਮੰਦਿਰ (Amman Temple)ਵਿੱਚ ਪੂਜਾ-ਅਰਚਨਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:
“ਮਦੂਰੈ ਦੇ ਮੀਨਾਕਸ਼ੀ ਅੰਮਾਨ ਮੰਦਿਰ ਵਿੱਚ ਪੂਜਾ-ਅਰਚਨਾ ਕਰਕੇ ਆਪਣੇ ਆਪ ਨੂੰ ਧੰਨ ਮਹਿਸੂਸ ਕਰ ਰਿਹਾ ਹਾਂ।”
***************
ਡੀਐੱਸ
(Release ID: 2009754)
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam