ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹਰੀਹਰਨ ਦੁਆਰਾ ਗਾਇਆ ਹੋਇਆ ਭਗਤੀ ਭਜਨ “ਸਬਨੇ ਤੁਮ੍ਹੇਂ ਪੁਕਾਰਾ ਸ਼੍ਰੀ ਰਾਮ ਜੀ” ਸਾਂਝਾ ਕੀਤਾ
प्रविष्टि तिथि:
09 JAN 2024 9:18AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਰੀਹਰਨ ਦੁਆਰਾ ਗਾਏ ਹੋਏ ਭਗਤੀ ਭਜਨ “ਸਬਨੇ ਤੁਮ੍ਹੇਂ ਪੁਕਾਰਾ ਸ਼੍ਰੀ ਰਾਮ ਜੀ” ਸਾਂਝਾ ਕੀਤਾ ਹੈ। ਇਸ ਭਜਨ ਦਾ ਸੰਗੀਤ ਉਦੈ ਮਜੁਮਦਾਰ (Uday Majumdar) ਨੇ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“हरिहरन जी के अद्भुत सुरों से सजा ये राम भजन हर किसी को प्रभु श्री राम की भक्ति में लीन कर देने वाला है। आप भी इस मनोहारी भजन का जरूर आनंद उठाएं। #ShriRamBhajan”
“ਹਰੀਹਰਨ ਜੀ ਦੇ ਅਦਭੁੱਤ ਸੁਰਾਂ ਨਾਲ ਸਜਿਆ ਇਹ ਰਾਮ ਭਜਨ ਹਰ ਕਿਸੇ ਨੂੰ ਪ੍ਰਭੂ ਸ਼੍ਰੀ ਰਾਮ ਦੀ ਭਗਤੀ ਵਿੱਚ ਲੀਨ ਕਰ ਦੇਣ ਵਾਲਾ ਹੈ। ਤੁਸੀਂ ਵੀ ਇਸ ਮਨੋਹਾਰੀ ਭਜਨ ਦਾ ਜ਼ਰੂਰ ਆਨੰਦ ਉਠਾਓ।#ShriRamBhajan”
*********
ਡੀਐੱਸ/ਐੱਸਟੀ
(रिलीज़ आईडी: 1994462)
आगंतुक पटल : 100
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam