ਪ੍ਰਧਾਨ ਮੰਤਰੀ ਦਫਤਰ

ਕਾਸ਼ੀ ਤਮਿਲ ਸੰਗਮ ਫੋਰਮ ਭਾਰਤ ਦੀ ਏਕਤਾ ਅਤੇ ਵਿਵਿਧਤਾ ਦਾ ਪ੍ਰਮਾਣ ਹੈ: ਪ੍ਰਧਾਨ ਮੰਤਰੀ

Posted On: 14 DEC 2023 9:35PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਾਸ਼ੀ ਤਮਿਲ ਸੰਗਮ ਫੋਰਮ (Kashi Tamil Sangamam forum) ਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’(‘Ek Bharat Shreshtha Bharat’) ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ, ਭਾਰਤ ਦੀ ਏਕਤਾ ਅਤੇ ਵਿਵਿਧਤਾ ਦਾ ਪ੍ਰਮਾਣ ਦੱਸਿਆ।

 

ਸ਼੍ਰੀ ਮੋਦੀ ਨੇ ਕਿਹਾ ਕਿ ਕਾਸ਼ੀ (Kashi) ਇੱਕ ਵਾਰ ਫਿਰ ਸਮ੍ਰਿੱਧ ਸੰਸਕ੍ਰਿਤੀਆਂ ਦੇ ਉਤਸਵ ਵਿੱਚ, ਕਾਸ਼ੀ ਤਮਿਲ ਸੰਗਮ (Kashi Tamil Sangamam) ਦੇ ਲਈ ਲੋਕਾਂ ਦਾ ਸੁਆਗਤ ਕਰਨ ਦੀ ਤਿਆਰੀ ਕਰ ਰਹੀ ਹੈ।

 

ਕਾਸ਼ੀ ਤਮਿਲ ਸੰਗਮ (Kashi Tamil Sangamam) ਦਾ ਆਯੋਜਨ 17 ਤੋਂ 30 ਦਸੰਬਰ 2023 ਤੱਕ ਵਾਰਾਣਸੀ ਵਿੱਚ ਕੀਤਾ ਜਾਵੇਗਾ।

 

ਕਾਸ਼ੀ ਤਮਿਲ ਸੰਗਮ ਦੀ ਐਕਸ (X) ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 

“ਅਪਾਰ ਉਤਸ਼ਾਹ ਹੈ ਕਿਉਂਕਿ ਕਾਸ਼ੀ ਇੱਕ ਵਾਰ ਫਿਰ ਸਮ੍ਰਿੱਧ ਸੰਸਕ੍ਰਿਤੀਆਂ ਦੇ ਉਤਸਵ ਕਾਸ਼ੀ ਤਮਿਲ ਸੰਗਮ (@KTSangamam) ਦੇ ਲਈ ਲੋਕਾਂ ਦਾ ਸੁਆਗਤ ਕਰਨ ਦੇ ਲਈ ਤਿਆਰ ਹੈ। ਇਹ ਮੰਚ ਭਾਰਤ ਦੀ ਏਕਤਾ ਅਤੇ ਵਿਵਿਧਤਾ ਦਾ ਪ੍ਰਮਾਣ ਹੈ, ਜੋ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (‘Ek Bharat Shreshtha Bharat')ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।”

 

காசி மீண்டும் ஒருமுறை   பழமையான கலாச்சாரங்களின் கொண்டாட்டமான @KTSangamamதிற்கு மக்களை உற்சாகமாக வரவேற்க தயாராகிறது. இந்நிகழ்வு இந்தியாவின் ஒற்றுமை மற்றும் பன்முகத்தன்மைக்கு ஒரு  சான்றாகவும் 'ஒரே பாரதம் உன்னத பாரதம்உணர்வையும் வலுப்படுத்துகிறது.”

 

                               

 

*******

 

ਡੀਐੱਸ/ਐੱਸਟੀ



(Release ID: 1986787) Visitor Counter : 64