ਪ੍ਰਧਾਨ ਮੰਤਰੀ ਦਫਤਰ

ਸੇਰਜੀ (Cergy), ਫਰਾਂਸ ਵਿੱਚ ਤਿਰੂਵੱਲੂਵਰ ਦੀ ਪ੍ਰਤਿਮਾ ਫਰਾਂਸ ਅਤੇ ਭਾਰਤ ਦੇ ਦਰਮਿਆਨ ਸਾਂਝੇ ਸੱਭਿਆਚਾਰਕ ਸਬੰਧਾਂ ਦਾ ਇੱਕ ਸੁੰਦਰ ਪ੍ਰਮਾਣ ਹੈ: ਪ੍ਰਧਾਨ ਮੰਤਰੀ

Posted On: 10 DEC 2023 8:10PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੇਰਜੀਫਰਾਂਸ ਵਿੱਚ ਤਿਰੂਵੱਲੂਵਰ ਦੀ ਪ੍ਰਤਿਮਾ ਫਰਾਂਸ ਅਤੇ ਭਾਰਤ ਦੇ ਦਰਮਿਆਨ ਸਾਂਝੇ ਸੱਭਿਆਚਾਰਕ ਸਬੰਧਾਂ ਦਾ ਇੱਕ ਸੁੰਦਰ ਪ੍ਰਮਾਣ ਹੈ।

ਫਰਾਂਸ ਦੇ ਇੱਕ ਸ਼ਹਿਰ ਸੇਰਜੀ ਦੇ ਮੇਅਰ ਜੀਨ-ਪੌਲ ਜੀਨਡਨ (Jean-Paul Jeandon) ਨੇ ਫਰਾਂਸ ਦੇ ਸੇਰਜੀ ਵਿੱਚ ਤਿਰੂਵੱਲੂਵਰ ਦੀ ਪ੍ਰਤਿਮਾ ਦੇ ਉਦਘਾਟਨ ਬਾਰੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। 

ਜੀਨ-ਪੌਲ ਜੀਨਡਨ ਦੇ ਇੱਕ ਐਕਸ (X) ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ;

ਸੇਰਜੀਫਰਾਂਸ ਵਿੱਚ ਤਿਰੂਵੱਲੂਵਰ ਦੀ ਪ੍ਰਤਿਮਾ ਸਾਡੇ ਸਾਂਝੇ ਸੱਭਿਆਚਾਰਕ ਸਬੰਧਾਂ ਦਾ ਇੱਕ ਸੁੰਦਰ ਪ੍ਰਮਾਣ ਹੈ। ਤਿਰੂਵੱਲੂਵਰ ਨੂੰ ਬੁੱਧੀ ਅਤੇ ਗਿਆਨ ਦੇ ਪ੍ਰਤੀਕ ਵਜੋਂ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਦੀਆਂ ਲਿਖਤਾਂ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ। 

பிரான்சின் செர்ஜியில் உள்ள திருவள்ளுவர் சிலைநமது கலாச்சாரப் பிணைப்புகளுக்கு அழகான ஒரு சான்றாகும்திருவள்ளுவர் ஞானம் மற்றும் அறிவின் அடையாளமாக உயர்ந்து நிற்கிறார்அவரது எழுத்துக்கள் உலகம் முழுவதும் உள்ள லட்சக் கணக்கானவர்களை ஊக்குவிக்கின்றன.”

 

              

 

  ****** 

 

ਡੀਐੱਸ/ਐੱਸਟੀ



(Release ID: 1986104) Visitor Counter : 60