ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕ੍ਰਿਕਟ ਵਰਲਡ ਕੱਪ ਵਿੱਚ ਜਿੱਤ ਦੇ ਲਈ ਆਸਟ੍ਰੇਲੀਆ ਨੂੰ ਵਧਾਈਆਂ ਦਿੱਤੀਆਂ
Posted On:
19 NOV 2023 9:35PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਲਡ ਕੱਪ ਵਿੱਚ ਜਿੱਤ ਦੇ ਲਈ ਆਸਟ੍ਰੇਲੀਆ ਨੂੰ ਵਧਾਈਆਂ ਦਿੱਤੀਆਂ।
ਸ਼੍ਰੀ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:
“ਵਰਲਡ ਕੱਪ ਦੀ ਸ਼ਾਨਦਾਰ ਜਿੱਤ ‘ਤੇ ਆਸਟ੍ਰੇਲੀਆ ਨੂੰ ਵਧਾਈਆਂ! ਪੂਰੇ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ, ਜਿਸ ਦਾ ਸਮਾਪਨ ਇੱਕ ਸ਼ਾਨਦਾਰ ਜਿੱਤ ਦੇ ਰੂਪ ਵਿੱਚ ਹੋਇਆ। ਟ੍ਰੈਵਿਸ ਹੈੱਡ ਨੂੰ ਅੱਜ ਉਨ੍ਹਾਂ ਦੀ ਜ਼ਿਕਰਯੋਗ ਖੇਡ ਦੇ ਲਈ ਵਧਾਈਆਂ।”
***
ਧੀਰਜਸਿੰਘ/ਅਨਿਲ
(Release ID: 1980010)
ਵਿਜ਼ੀਟਰ ਕਾਊਂਟਰ : 131
Read this release in:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam