ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ ਮਹਿਲਾ ਸ਼ਾਟ ਪੁਟ-ਐੱਫ34 ਮੁਕਾਬਲੇ ਵਿੱਚ ਭਾਗਿਆਸ਼੍ਰੀ ਮਾਧਵਰਾਵ ਜਾਧਵ ਦੇ ਸਿਲਵਰ ਮੈਡਲ ਜਿੱਤਣ ਪ੍ਰਸੰਨਤਾ ਵਿਅਕਤ ਕੀਤੀ

Posted On: 26 OCT 2023 11:51AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਮਹਿਲਾ ਸ਼ਾਟ ਪੁਟ-ਐੱਫ34 ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ’ਤੇ ਭਾਗਿਆਸ਼੍ਰੀ ਮਾਧਵਰਾਵ ਜਾਧਵ ਨੂੰ ਵਧਾਈ ਦਿੱਤੀ ਹੈ

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਏਸ਼ੀਅਨ ਪੈਰਾ ਗੇਮਸ ਵਿੱਚ ਮਹਿਲਾ ਸ਼ਾਟ ਪੁਟ-ਐੱਫ34 ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਭਾਗਿਆਸ਼੍ਰੀ ਮਾਧਵਰਾਵ ਜਾਧਵ ਨੂੰ ਵਧਾਈਆਂ। ਭਵਿੱਖ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ

 

***

ਡੀਐੱਸ/ਟੀਐੱਸ



(Release ID: 1971516) Visitor Counter : 65