ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੁਰਸ਼ ਤੀਰਅੰਦਾਜ਼ੀ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਅਤਨੁ ਦਾਸ, ਤੁਸ਼ਾਰ ਸ਼ੇਲਕੇ ਅਤੇ ਬੋਮਦੇਵਰਾ ਧੀਰਜ ਨੂੰ ਵਧਾਈਆਂ ਦਿੱਤੀਆਂ

प्रविष्टि तिथि: 06 OCT 2023 6:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ ਤੀਰਅੰਦਾਜ਼ੀ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਅਤਨੁ ਦਾਸ, ਤੁਸ਼ਾਰ ਸ਼ੇਲਕੇ ਅਤੇ ਬੋਮਾਦੇਵਰਾ ਧੀਰਜ (Atanu Das, Tushar Shelke and Bommadevara Dhiraj) ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 

ਇਹ ਅਤਿਅੰਤ ਉੱਲਾਸ ਦਾ ਪਲ ਹੈ ਕਿਉਂਕਿ ਸਾਡੀ ਪੁਰਸ਼ ਤੀਰਅੰਦਾਜ਼ੀ ਰਿਕਰਵ ਟੀਮ (Men's Archery Recurve team) ਨੇ ਸਿਲਵਰ ਮੈਡਲ ਜਿੱਤਿਆ ਹੈ। ਅਤਨੁ ਦਾਸ (@ArcherAtanu)ਤੁਸ਼ਾਰ ਸ਼ੇਲਕੇ ਅਤੇ ਬੋਮਦੇਵਰਾ ਧੀਰਜ (@BommadevaraD) ਵਧਾਈਆਂਜਿੱਤ ਦਾ ਇਹ ਸਿਲਸਿਲਾ ਨਿਰੰਤਰ ਜਾਰੀ ਰੱਖੋ! ਉਨ੍ਹਾਂ ਦੇ ਇਸ ਉਤਕ੍ਰਿਸ਼ਟ ਪ੍ਰਦਰਸ਼ਨ ਵਿੱਚ ਪੂਰਨ ਸਮਰਪਣ ਭਾਵ ਅਤੇ ਦ੍ਰਿੜ੍ਹ ਸੰਕਲਪ ਸਪਸ਼ਟ ਰੂਪ ਨਾਲ ਪ੍ਰਤੀਬਿੰਬਿਤ ਹੁੰਦਾ ਹੈ।

 

 

***

 

ਡੀਐੱਸ/ਐੱਸਟੀ


(रिलीज़ आईडी: 1965229) आगंतुक पटल : 126
इस विज्ञप्ति को इन भाषाओं में पढ़ें: Kannada , English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Malayalam