ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਆਨ ਗੇਮਸ ਵਿੱਚ ਕਾਂਸੀ ਦਾ ਮੈਡਲ ਜਿੱਤਣ ’ਤੇ ਪੁਰਸ਼ਾਂ ਦੀ ਕੌਕਸਲੈੱਸ ਫੌਰ ਰੋਇੰਗ ਟੀਮ ਨੂੰ ਵਧਾਈਆਂ ਦਿੱਤੀਆਂ
प्रविष्टि तिथि:
25 SEP 2023 2:43PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਗੇਮਸ 2022 ਵਿੱਚ ਕਾਂਸੀ ਮੈਡਲ ਜਿੱਤਣ ਦੇ ਲਈ ਭਾਰਤ ਦੀ ਪੁਰਸ਼ ਕੌਕਸਲੈੱਸ ਫੌਰ ਰੋਇੰਗ ਟੀਮ ਦੇ ਆਸ਼ੀਸ਼, ਭੀਮ ਸਿੰਘ, ਜਸਵਿੰਦਰ ਸਿੰਘ ਅਤੇ ਪੁਨਿਤ ਕੁਮਾਰ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਟੀਮ ਦੇ ਅਤੁਲਨੀਯ ਦ੍ਰਿੜ੍ਹ ਸੰਕਲਪ ਅਤੇ ਆਪਸੀ ਤਾਲਮੇਲ ਦੇ ਬਲ ’ਤੇ ਇਸ ਜ਼ਿਕਰਯੋਗ ਉਪਲਬਧੀ ਨੂੰ ਹਾਸਿਲ ਕੀਤਾ ਹੈ।
*****
ਡੀਐੱਸ/ਐੱਸਕੇ
(रिलीज़ आईडी: 1960499)
आगंतुक पटल : 138
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam