ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ਵ ਸੰਸਕ੍ਰਿਤ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
ਇਸ ਦਿਵਸ ਨੂੰ ਮਨਾਉਣ ਦੇ ਲਈ, ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸੰਸਕ੍ਰਿਤ ਵਿੱਚ ਇੱਕ ਵਾਕ ਸਾਂਝਾ ਕਰਨ ਦੀ ਤਾਕੀਦ ਕੀਤੀ
प्रविष्टि तिथि:
31 AUG 2023 10:06AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸੰਸਕ੍ਰਿਤ ਦਿਵਸ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਉਨ੍ਹਾਂ ਸਾਰੇ ਲੋਕਾਂ ਦੀ ਭੀ ਪ੍ਰਸ਼ੰਸਾ ਕੀਤੀ ਜੋ ਸੰਸਕ੍ਰਿਤ ਦੇ ਪ੍ਰਤੀ ਬਹੁਤ ਭਾਵੁਕ ਹਨ। ਪ੍ਰਧਾਨ ਮੰਤਰੀ ਨੇ ਇਸ ਦਿਵਸ ਨੂੰ ਮਨਾਉਣ ਦੇ ਲਈ ਸਾਰਿਆਂ ਨੂੰ ਸੰਸਕ੍ਰਿਤ ਵਿੱਚ ਇੱਕ ਵਾਕ ਸਾਂਝਾ ਕਰਨ ਦੀ ਭੀ ਤਾਕੀਦ ਕੀਤੀ ਹੈ।
ਐਕਸ (X) ਪੋਸਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“विश्वसंस्कृतदिवसे मम शुभकामनाः। अहं सर्वान् अभिनन्दामि ये एतदर्थं भावुकाः सन्ति। संस्कृतेन सह भारतस्य संबन्धः विशिष्टः।”
“ਵਿਸ਼ਵ ਸੰਸਕ੍ਰਿਤ ਦਿਵਸ ‘ਤੇ ਮੇਰੀਆਂ ਸ਼ੁਭਕਾਮਨਾਵਾਂ। ਮੈਂ ਉਨ੍ਹਾਂ ਸਾਰਿਆਂ ਦੀ ਪ੍ਰਸ਼ੰਸਾ ਕਰਦਾ ਹਾਂ, ਜੋ ਸੰਸਕ੍ਰਿਤ ਦੇ ਪ੍ਰਤੀ ਬਹੁਤ ਭਾਵੁਕ ਹਨ। ਭਾਰਤ ਦਾ ਸੰਸਕ੍ਰਿਤ ਦੇ ਨਾਲ ਬਹੁਤ ਵਿਸ਼ਿਸ਼ਟ ਸਬੰਧ ਹੈ। ਇਸ ਮਹਾਨ ਭਾਸ਼ਾ ਦਾ ਉਤਸਵ ਮਨਾਉਣ ਦੇ ਲਈ, ਮੈਂ ਆਪ ਸਭ ਨੂੰ ਸੰਸਕ੍ਰਿਤ ਵਿੱਚ ਇੱਕ ਵਾਕ ਸਾਂਝਾ ਕਰਨ ਦੀ ਤਾਕੀਦ ਕਰਦਾ ਹਾਂ। ਨੀਚੇ ਪੋਸਟ ਵਿੱਚ ਮੈਂ ਭੀ ਇੱਕ ਵਾਕ ਸਾਂਝਾ ਕਰਾਂਗਾ। ##CelebratingSanskrit ਦਾ ਉਪਯੋਗ ਕਰਨਾ ਨਾ ਭੁੱਲਿਓ।”
“अग्रिमदिनेषु भारतं जी-20 संमेलनस्य आतिथ्यं करिष्यति। संपूर्णविश्वतः जनाः भारतम् आगमिष्यन्ति, अस्माकं श्रेष्ठसंस्कृतिं ज्ञास्यन्ति च। #CelebratingSanskrit”
************
ਡੀਐੱਸ/ਐੱਸਟੀ
(रिलीज़ आईडी: 1953712)
आगंतुक पटल : 130
इस विज्ञप्ति को इन भाषाओं में पढ़ें:
Malayalam
,
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada