ਪ੍ਰਧਾਨ ਮੰਤਰੀ ਦਫਤਰ

ਇਸਰੋ (ISRO) ਦੇ ਸਾਬਕਾ ਚੇਅਰਮੈਨ ਜੀ. ਮਾਧਵਨ ਨਾਇਰ ਦੁਆਰਾ ਚੰਦਰਯਾਨ ਮਿਸ਼ਨ 'ਤੇ ਇੱਕ ਲੇਖ

Posted On: 30 AUG 2023 9:02PM by PIB Chandigarh

ਇਸਰੋ (ISRO) ਦੇ ਸਾਬਕਾ ਚੇਅਰਮੈਨ, ਸ਼੍ਰੀ ਜੀ. ਮਾਧਵਨ ਨਾਇਰ ਨੇ ਚੰਦਰਯਾਨ ਮਿਸ਼ਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਪੇਸ ਟੈਕਨੋਲੋਜੀ ਦੀਆਂ ਸੰਭਾਵਨਾਵਾਂ ਅਤੇ ਵਿਗਿਆਨਕ ਭਾਈਚਾਰੇ ਨੂੰ ਸਮਰਥਨ 'ਤੇ ਧਿਆਨ ਕੇਂਦ੍ਰਿਤ ਕਰਨ ਬਾਰੇ ਇੱਕ ਲੇਖ ਲਿਖਿਆ ਹੈ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) 'ਤੇ ਪੋਸਟ ਕੀਤਾ:

 

"ਇਸਰੋ (@isro) ਦੇ ਸਾਬਕਾ ਚੇਅਰਮੈਨ, ਸ਼੍ਰੀ ਜੀ. ਮਾਧਵਨ ਨਾਇਰ ਨੇ ਚੰਦਰਯਾਨ ਮਿਸ਼ਨ 'ਤੇ ਇੱਕ ਸੂਝਵਾਨ ਲੇਖ ਲਿਖਿਆ ਹੈ।

 

ਉਹ ਵਿਸਤਾਰ ਨਾਲ ਦੱਸਦੇ ਹਨ ਕਿ ਕਿਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ (@narendramodi) ਦਾ ਹਮੇਸ਼ਾ ਸਪੇਸ ਟੈਕਨੋਲੋਜੀ ਦੀ ਸੰਭਾਵਨਾ 'ਤੇ ਫੋਕਸ ਰਿਹਾ ਹੈ ਅਤੇ ਵਿਗਿਆਨਕ ਭਾਈਚਾਰੇ ਨੂੰ ਸਮਰਥਨ ਦੇਣ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ।

 

 

https://m.timesofindia.com/why-we-must-celebrate-chandrayaan-2-too/articleshow/103181077.cms?from=mdr&from=mdr&from=mdr

 

 

 *******

 

ਡੀਐੱਸ(Release ID: 1953684) Visitor Counter : 79