ਰਾਸ਼ਟਰਪਤੀ ਸਕੱਤਰੇਤ

ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਨੂੰ ਪਰੀਚੈ ਪੱਤਰ ਪ੍ਰਸਤੁਤ ਕੀਤੇ

Posted On: 29 AUG 2023 1:39PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ (29 ਅਗਸਤ2023) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਐਸਟੋਨੀਆਯੂਕ੍ਰੇਨਬੁਰਕਿਨਾ ਫਾਸੋ ਅਤੇ ਨਾਰਵੇ (Estonia, Ukraine, Burkina Faso and Norway) ਦੇ ਰਾਜਦੂਤਾਂ ਤੋਂ ਪਰੀਚੈ ਪੱਤਰ ਸਵੀਕਾਰ ਕੀਤੇ। ਜਿਨ੍ਹਾਂ ਨੇ ਆਪਣੇ ਪਰੀਚੈ ਪੱਤਰ ਪੇਸ਼ ਕੀਤੇ ਉਹ ਸਨ:

 

      1.     ਐਸਟੋਨੀਆ ਗਣਰਾਜ ਦੇ ਰਾਜਦੂਤ, ਮਹਾਮਹਿਮ ਸ਼੍ਰੀਮਤੀ ਮਾਰਜੇ ਲੁਪ

              (H.E. Mrs Marje Luup)

2.       ਯੂਕ੍ਰੇਨ ਦੇ ਰਾਜਦੂਤ, ਮਹਾਮਹਿਮ ਡਾ. ਓਲੇਕਸਾਂਦ੍ਰ ਪੋਲਿਸ਼ਚੁਕ (H.E. Dr Oleksandr Polishchuk)

 

3.    ਬੁਰਕਿਨਾ ਫਾਸੋ ਦੇ ਰਾਜਦੂਤ, ਮਹਾਮਹਿਮ ਡਾ. ਡਿਜ਼ਾਇਰ ਬੋਨਿਫੇਸ ਸੋਮ (H.E. Dr Desire Boniface Some)

4.    ਨਾਰਵੇ ਦੇ ਸਾਮਰਾਜ ਦੇ ਰਾਜਦੂਤ, ਮਹਾਮਹਿਮ ਸ਼੍ਰੀਮਤੀ ਮੇ-ਏਲਿਨ ਸਟੈਨਰ (H.E. Mrs May-Elin Stener) 

***

ਡੀਐੱਸ  



(Release ID: 1953246) Visitor Counter : 82