ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਈਬੀਐੱਸਏ ਵਿਸ਼ਵ ਖੇਡਾਂ (IBSA World Games) ਵਿੱਚ ਗੋਲਡ ਮੈਡਲ ਜਿੱਤਣ ‘ਤੇ ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ
प्रविष्टि तिथि:
26 AUG 2023 10:30PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਈਬੀਐੱਸਏ ਵਿਸ਼ਵ ਖੇਡਾਂ (IBSA World Games) ਵਿੱਚ ਗੋਲਡ ਮੈਡਲ ਜਿੱਤਣ ‘ਤੇ ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ ਹਨ।
ਸ਼੍ਰੀ ਨਰੇਂਦਰ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:
“ਆਈਬੀਐੱਸਏ ਵਿਸ਼ਵ ਖੇਡਾਂ (IBSA World Games) ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੂੰ ਵਧਾਈਆਂ! ਇੱਕ ਯਾਦਗਾਰੀ ਉਪਲਬਧੀ ਜੋ ਸਾਡੀਆਂ ਖਿਡਾਰਨਾਂ (sportswomen) ਦੀ ਅਜਿੱਤ ਭਾਵਨਾ ਅਤੇ ਪ੍ਰਤਿਭਾ ਦੀ ਉਦਾਹਰਣ ਹੈ। ਭਾਰਤ ਮਾਣ ਨਾਲ ਝੂਮ ਰਿਹਾ ਹੈ!"
***
ਡੀਐੱਸ
(रिलीज़ आईडी: 1952766)
आगंतुक पटल : 156
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam