ਕਾਨੂੰਨ ਤੇ ਨਿਆਂ ਮੰਤਰਾਲਾ
ਸਮਰਪਿਤ ਵਣਜ ਅਦਾਲਤਾਂ: ਕਾਨੂੰਨੀ ਕੁਸ਼ਲਤਾ ਵਿੱਚ ਇੱਕ ਨਵਾਂ ਯੁੱਗ
Posted On:
08 JUL 2023 12:27PM by PIB Chandigarh
ਬੇਤਰਤੀਬ ਅਤੇ ਸਵੈਚਲਿਤ ਕੇਸ ਵੰਡ ਵਣਜ ਅਦਾਲਤਾਂ ਵਿੱਚ ਕ੍ਰਾਂਤੀ ਲਿਆ ਰਹੀ ਹੈ। ਮਾਰਚ, 2023 ਤੱਕ, ਸੀਆਈਐੱਸ 3.2 ਸੌਫਟਵੇਅਰ ਦੀ ਵਰਤੋਂ ਕਰਦੇ ਹੋਏ ਦਿੱਲੀ ਵਿੱਚ ਸਮਰਪਿਤ ਵਣਜ ਅਦਾਲਤਾਂ ਨੇ ਬਿਨਾਂ ਕਿਸੇ ਮਨੁੱਖੀ ਦਖਲ ਦੇ ਫੇਸਲੈੱਸ, ਪਾਰਦਰਸ਼ੀ ਅਤੇ ਭਰੋਸੇਯੋਗ ਕੇਸ ਅਸਾਈਨਮੈਂਟ ਨੂੰ ਯਕੀਨੀ ਬਣਾਉਦਿਆਂ 1821 ਕੇਸ ਅਲਾਟ ਕੀਤੇ।
*******
ਐੱਸਐੱਸ /ਆਰਕੇਐੱਮ
(Release ID: 1938851)
Visitor Counter : 135