ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਗੁਰੂ ਪੂਰਣਿਮਾ ਦੀਆਂ ਵਧਾਈਆਂ ਦਿੱਤੀਆਂ

Posted On: 03 JUL 2023 9:31AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਰੂ ਪੂਰਣਿਮਾ ਦੇ ਪਾਵਨ ਅਵਸਰ ’ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ;

 “ਸਮਸਤ ਦੇਸ਼ਵਾਸੀਆਂ ਨੂੰ ਗੁਰੂ ਪੂਰਣਿਮਾ ਦੀਆਂ ਅਨੰਤ ਸ਼ੁਭਕਾਮਨਾਵਾਂ।”

 

 

 ****

 

ਡੀਐੱਸ/ਐੱਸਟੀ



(Release ID: 1937142) Visitor Counter : 95