ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਸ਼ਹਡੋਲ ਵਿੱਚ ਪਕਰਿਆ (Pakaria) ਪਿੰਡ ਦਾ ਦੌਰਾ ਕੀਤਾ
Posted On:
01 JUL 2023 8:54PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਸ਼ਹਡੋਲ ਵਿੱਚ ਪਕਰਿਆ (Pakaria) ਪਿੰਡ ਦਾ ਦੌਰਾ ਕੀਤਾ।
ਪਕਰਿਆ ਪਿੰਡ ਵਿੱਚ, ਪ੍ਰਧਾਨ ਮੰਤਰੀ ਨੇ ਜਨਜਾਤੀ ਨੇਤਾਵਾਂ, ਪੇਸਾ (PESA)ਕਮੇਟੀ ਦੇ ਮੈਂਬਰਾਂ, ਸੈਲਫ ਹੈਲਪ ਗਰੁੱਪਾਂ ਦੀਆਂ ਲਖਪਤੀ ਦੀਦੀਆਂ ਅਤੇ ਫੁਟਬਾਲ ਖਿਡਾਰੀਆਂ ਨਾਲ ਗੱਲਬਾਤ ਕੀਤੀ।
***
ਡੀਐੱਸ
(Release ID: 1936976)
ਵਿਜ਼ੀਟਰ ਕਾਊਂਟਰ : 172
Read this release in:
Tamil
,
Kannada
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Telugu
,
Malayalam