ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਕਾਹਿਰਾ ਵਿੱਚ ਅਲ-ਹਕੀਮ ਮਸਜਿਦ ਗਏ
प्रविष्टि तिथि:
25 JUN 2023 4:04PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਮਿਸਰ ਦੀ ਸਰਕਾਰੀ ਯਾਤਰਾ ਦੇ ਦੌਰਾਨ ਕਾਹਿਰਾ ਵਿੱਚ ਅਲ-ਹਕੀਮ ਮਸਜਿਦ ਗਏ।
ਮਿਸਰ ਦੇ ਟੂਰਿਜ਼ਮ ਅਤੇ ਐਨਟਿਕ੍ਵਿਟੀਸ (Antiquities) ਮੰਤਰੀ, ਡਾ. ਮੁਸਤਫਾ ਵਜ਼ੀਰੀ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨੇ ਬੋਹਰਾ ਭਾਈਚਾਰੇ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ, ਜੋ ਇਸ ਫਾਤਿਮੀਦ ਯੁਗ ਦੀ ਸ਼ਿਯਾ ਮਸਜਿਦ ਦੇ ਰੱਖ-ਰਖਾਅ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਹਨ। ਉਨ੍ਹਾਂ ਨੇ ਭਾਰਤ ਅਤੇ ਮਿਸਰ ਦੇ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ‘ਤੇ ਚਾਨਣਾ ਪਾਇਆ।
**********
ਡੀਐੱਸ/ਐੱਸਟੀ
(रिलीज़ आईडी: 1935262)
आगंतुक पटल : 176
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam