ਵਿੱਤ ਮੰਤਰਾਲਾ
azadi ka amrit mahotsav

ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ 59,140 ਕਰੋੜ ਦੀ ਆਮ ਮਾਸਿਕ ਵੰਡ ਦੀ ਤੁਲਨਾ ਵਿੱਚ ਟੈਕਸ ਵੰਡ ਦੀ ਤੀਸਰੀ ਕਿਸ਼ਤ ਵਜੋਂ 1,18,280 ਕਰੋੜ ਰੁਪਏ ਜਾਰੀ ਕੀਤੇ


ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ 59,140 ਕਰੋੜ ਦੀ ਆਮ ਮਾਸਿਕ ਵੰਡ ਦੀ ਤੁਲਨਾ ਵਿੱਚ 12 ਜੂਨ, 2023 ਨੂੰ ਟੈਕਸ ਵੰਡ ਦੀ ਤੀਸਰੀ ਕਿਸ਼ਤ ਵਜੋਂ 1,18,280 ਕਰੋੜ ਰੁਪਏ ਜਾਰੀ ਕੀਤੇ ਹਨ।

Posted On: 12 JUN 2023 2:06PM by PIB Chandigarh

ਰਾਜਾਂ ਨੂੰ ਜੂਨ 2023 ਵਿੱਚ ਬਕਾਇਆ ਨਿਯਮਤ ਕਿਸ਼ਤ ਤੋਂ ਇਲਾਵਾ ਇੱਕ ਅਗਾਊਂ ਕਿਸ਼ਤ ਵੀ ਜਾਰੀ ਕੀਤੀ ਜਾ ਰਹੀ ਹੈ ਤਾਕਿ ਉਹ ਆਪਣੇ ਪੂੰਜੀਗਤ ਖਰਚ ਵਿੱਚ ਤੇਜ਼ੀ ਲਿਆ ਸਕਣ, ਆਪਣੇ ਵਿਕਾਸ/ਭਲਾਈ ਨਾਲ ਸਬੰਧਿਤ ਖਰਚਿਆਂ ਦਾ ਵਿੱਤ ਪੋਸ਼ਣ ਕਰ ਸਕਣ ਅਤੇ ਪ੍ਰਾਥਮਿਕਤਾ ਵਾਲੇ ਪ੍ਰੋਜੈਕਟਾਂ/ਯੋਜਨਾਵਾਂ ਦੇ ਲਈ ਸੰਸਾਧਨ ਉਪਲਬਧ ਕਰਵਾ ਸਕਣ।

 

ਜਾਰੀ ਕੀਤੀ ਗਈ ਰਾਸ਼ੀ ਦਾ ਰਾਜ-ਵਾਰ ਵੇਰਵਾ ਹੇਠਾਂ ਸਾਰਣੀ ਵਿੱਚ ਦਿੱਤਾ ਗਿਆ ਹੈ:

 

ਜੂਨ 2023 ਲਈ ਕੇਂਦਰੀ ਟੈਕਸਾਂ ਅਤੇ ਡਿਊਟੀਆਂ (Union Taxes and Duties) ਦੀ ਸ਼ੁੱਧ ਆਮਦਨ ਦਾ ਰਾਜ-ਵਾਰ ਵੰਡ

 

 

ਸ. ਨੰ

ਰਾਜ ਦਾ ਨਾਮ

ਕੁੱਲ (₹ ਕਰੋੜ)

1

ਆਂਧਰਾ ਪ੍ਰਦੇਸ਼

4787

2

ਅਰੁਣਾਚਲ ਪ੍ਰਦੇਸ਼

2078

3

ਅਸਾਮ

3700

4

ਬਿਹਾਰ

11897

5

ਛੱਤੀਸਗੜ੍ਹ

4030

6

ਗੋਆ

457

7

ਗੁਜਰਾਤ

4114

8

ਹਰਿਆਣਾ

1293

9

ਹਿਮਾਚਲ ਪ੍ਰਦੇਸ਼

982

10

ਝਾਰਖੰਡ

3912

11

ਕਰਨਾਟਕ

4314

12

ਕੇਰਲਾ

2277

13

ਮੱਧ ਪ੍ਰਦੇਸ਼

9285

14

ਮਹਾਰਾਸ਼ਟਰ

7472

15

ਮਣੀਪੁਰ

847

16

ਮੇਘਾਲਿਆ

907

17

ਮਿਜ਼ੋਰਮ

591

18

ਨਾਗਾਲੈਂਡ

673

19

ਓਡੀਸ਼ਾ

5356

20

ਪੰਜਾਬ 

2137

21

ਰਾਜਸਥਾਨ

7128

22

ਸਿੱਕਮ

459

23

ਤਾਮਿਲਨਾਡੂ

4825

24

ਤੇਲੰਗਾਨਾ

2486

25

ਤ੍ਰਿਪੁਰਾ

837

26

ਉੱਤਰ ਪ੍ਰਦੇਸ਼

21218

27

ਉਤਰਾਖੰਡ

1322

28

ਪੱਛਮੀ ਬੰਗਾਲ

8898

 

ਸਮੁੱਚੀ ਗਿਣਤੀ

118280

 

****

 

ਪੀਪੀਜੀ/ਕੇਐੱਮਐਨ


(Release ID: 1931983) Visitor Counter : 159