ਰਾਸ਼ਟਰਪਤੀ ਸਕੱਤਰੇਤ
ਪ੍ਰੈੱਸ ਕਮਿਊਨੀਕ
प्रविष्टि तिथि:
18 MAY 2023 10:15AM by PIB Chandigarh
ਪ੍ਰਧਾਨ ਮੰਤਰੀ ਦੀ ਸਲਾਹ ’ਤੇ ਰਾਸ਼ਟਰਪਤੀ ਨੇ ਕੇਂਦਰੀ ਮੰਤਰੀ ਪਰਿਸ਼ਦ ਵਿੱਚ ਮੰਤਰੀਆਂ ਦੇ ਦਰਮਿਆਨ ਮੰਤਰਾਲਿਆਂ ਦੀ ਰੀਐਲੋਕੇਸ਼ਨ ਦਾ ਨਿਰਦੇਸ਼ ਦਿੱਤਾ ਹੈ:
ਸ਼੍ਰੀ ਕਿਰੇਨ ਰਿਜਿਜੂ ਨੂੰ ਪ੍ਰਿਥਵੀ ਵਿਗਿਆਨ ਮੰਤਰਾਲਾ,
ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੂੰ ਆਪਣੇ ਮੌਜੂਦਾ ਮੰਤਰਾਲੇ ਤੋਂ ਇਲਾਵਾ ਸ਼੍ਰੀ ਕਿਰੇਨ ਰਿਜਿਜੂ ਦੇ ਸਥਾਨ ’ਤੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ ਦਾ ਸੁਤੰਤਰ ਚਾਰਜ ਸੌਂਪਿਆ ਜਾ ਰਿਹਾ ਹੈ।
*****
ਡੀਐੱਸ/ਐੱਸਐੱਚ
(रिलीज़ आईडी: 1925272)
आगंतुक पटल : 167