ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਦਾ ਸ਼ਿਮਲਾ ਦੌਰਾ; ਰਾਸ਼ਟਰਪਤੀ ਨਿਵਾਸ ਮਸ਼ੋਬਰਾ ਵਿਖੇ ਟਿਊਲਿਪ ਗਾਰਡਨ ਦੇ ਖੁੱਲ੍ਹਣ ਮੌਕੇ ਸ਼ਾਮਿਲ ਹੋਏ
प्रविष्टि तिथि:
18 APR 2023 3:17PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (18 ਅਪ੍ਰੈਲ, 2023) ਹਿਮਾਚਲ ਪ੍ਰਦੇਸ਼ ਦੇ ਰਾਸ਼ਟਰਪਤੀ ਨਿਵਾਸ, ਮਸ਼ੋਬਰਾ ਵਿਖੇ ਟਿਊਲਿਪ ਗਾਰਡਨ ਦੇ ਖੁੱਲ੍ਹਣ ਮੌਕੇ ਸ਼ਾਮਿਲ ਹੋਏ।
ਇਹ ਟਿਊਲਿਪ ਗਾਰਡਨ, ਰਾਸ਼ਟਰਪਤੀ ਨਿਵਾਸ ਦੀ ਮੁੱਖ ਇਮਾਰਤ, ਲਾਅਨ ਅਤੇ ਬਾਗਾਂ ਦੇ ਨਾਲ 23 ਅਪ੍ਰੈਲ, 2023 ਤੋਂ ਜਨਤਾ ਲਈ ਖੁੱਲ੍ਹਾ ਰਹੇਗਾ, ਜਿਸ ਵਿੱਚ ਸਟ੍ਰਾਂਗ ਗੋਲਡ, ਡੈਨਮਾਰਕ, ਵੇਲਮਾਰਕ, ਜੰਬੋਪਿੰਕ ਅਤੇ ਲੈਪਟਾਪ ਸਮੇਤ ਕਈ ਤਰ੍ਹਾਂ ਦੀਆਂ ਟਿਊਲਿਪ ਕਿਸਮਾਂ ਲਗਾਈਆਂ ਗਈਆਂ ਹਨ।
***
ਡੀਐੱਸ/ਏਕੇ
(रिलीज़ आईडी: 1917664)
आगंतुक पटल : 152